SSP ਦੀ ਗ੍ਰਿਫਤਾਰੀ ਤੇ ਬੋਲੇ ਹਰਪਾਲ ਚੀਮਾ, ਹੁਣ ਇਸ ਤੇ ਸਿਆਸਤ ਹੋਵੇਗੀ

 ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਬੇਅਦਬੀ ਮਾਮਲੇ ਚ ਸਾਬਕਾ SSP ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਤੇ ਆਪ LOP ਹਰਪਾਲ ਚੀਮਾ ਨੇ ਕਿਹਾ ਕਿ STI ਦੀ ਕਾਰਵਾਈ ਢੀਲੀ ਹੈ |…

 ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਬੇਅਦਬੀ ਮਾਮਲੇ ਚ ਸਾਬਕਾ SSP ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਤੇ ਆਪ LOP ਹਰਪਾਲ ਚੀਮਾ ਨੇ ਕਿਹਾ ਕਿ STI ਦੀ ਕਾਰਵਾਈ ਢੀਲੀ ਹੈ | ਉਨ੍ਹਾ ਕਿਹਾ ਜੇਕਰ ਕੈਪਟਨ ਸਰਕਾਰ ਇਸ ਮੁੱਦੇ ਨੂੰ ਲੈਕੇ ਗੰਭੀਰ ਹੈ ਤਾਂ ਇਸ ਤੇ ਸਿਅਸਤ ਛੱਡ ਤੇ ਇਸ ਦੀ ਸਜੀਦਾ ਢੰਗ ਨਾਲ ਜਾਂਚ ਕਰਵਾਉਣ

Watch Video

Leave a Reply

Your email address will not be published. Required fields are marked *