ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਭਰ ਦੇ ਵਿੱਚ ਹਰ ਰੋਜ਼ ਫਾਇੰਡ ਫਲੂ ਦੇ ਕਾਰਨ ਮੌਤਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ | ਜਲਾਲਾਬਾਦ ਦੇ ਸਿਵਲ ਹਸਪਤਾਲ ਵੱਲੋ ਪੁਖ਼ਤਾ ਪ੍ਰਬੰਧ ਦਾ ਦਾਅਵਾ ਕੀਤਾ ਜਾ ਰਿਹੈ ਹੈ ਪਰ ਜਦੋਂ ਲਿਵਿੰਗ ਇੰਡੀਆ ਨੇ ਹਸਪਤਾਲ ਦੀ ਸਚਾਈ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਹਸਪਤਾਲ ਦਾ ਨਜਾਰਾ ਕੁੱਝ ਹੋ ਹੀ ਸੀ | ਜਲਾਲਾਬਾਦ ਤੋਂ ਸਾਡੇ ਰਿਪੋਰਟਰ ਅਰਵਿੰਦਰ ਤਨੇਜਾ ਦੀ ਖਾਸ ਰਿਪੋਰਟ |
Watch Video
