ਦਿੱਲੀ ਕਾਂਗਰਸ ਪ੍ਰਧਾਨ ਅਜੈ ਮਾਕਨ ਨੇ ਦਿੱਤਾ ਅਸਤੀਫਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਕਾਂਗਰਸ ਦੇ ਸੀਨੀਅਰ ਨੇਤਾ ਅਜੈ ਮਾਕਨ ਨੇ ਦਿੱਲੀ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਆਪਣਾ ਅਸਤੀਫਾ ਦੇ ਦਿੱਤਾ ਹੈ। ਉੱਥੇ ਹੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਕਾਂਗਰਸ ਦੇ ਸੀਨੀਅਰ ਨੇਤਾ ਅਜੈ ਮਾਕਨ ਨੇ ਦਿੱਲੀ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਆਪਣਾ ਅਸਤੀਫਾ ਦੇ ਦਿੱਤਾ ਹੈ। ਉੱਥੇ ਹੀ ਦੂਜੇ ਪਾਸੇ ਅਜੈ ਮਾਕਨ ਦਾ ਅਸਤੀਫੇ ਨੂੰ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਸਵੀਕਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਾਕਨ ਨੇ ਬੀਤੇ ਦਿਨ ਕਾਂਗਰਸ ਪ੍ਰਧਾਨ ਨਾਲ ਮੁਲਾਕਾਤ ਕੀਤੀ ਸੀ।

ajay maken

ਸਾਲ 2015 ਵਿੱਚ ਅਰਵਿੰਦਰ ਸਿੰਘ ਲਵਲੀ ਨੂੰ ਹਟਾ ਕੇ ਅਜੈ ਮਾਕਨ ਦਿੱਲੀ ਕਾਂਗਰਸ ਪ੍ਰਧਾਨ ਦੀ ਕਮਾਨ ਸੌਂਪੀ ਗਈ ਸੀ। ਉੱਥੇ ਹੀ ਆਪਣੇ ਇਸ ਅਸਤੀਫੇ ਤੇ ਅਜੈ ਮਾਕਨ ਨੇ ਟਵੀਟ ਰਾਹੀ ਆਪਣੀ ਗੱਲ ਆਖੀ ਹੈ ਉਹਨਾਂ ਨੇ ਟਵੀਟ ਕਰ ਕਿਹਾ ਹੈ ਕਿ ਸਾਲ 2015 ਵਿਧਾਨ ਸਭਾ ਤੋਂ ਬਾਅਦ ਕਾਂਗਰਸ ਪ੍ਰਧਾਨ ਦਾ ਅਹੁਦਾ।

ਬੀਤੇ 4 ਸਾਲਾ ਤੋਂ ਦਿੱਲੀ ਕਾਂਗਰਸ ਵਰਕਰਾਂ ਅਤੇ ਕਾਂਗਰਸ ਨੂੰ ਕਵਰ ਕਰਨ ਵਾਲੀ ਮੀਡਿਆ ਦੁਆਰਾ ਅਤੇ ਸਾਡੇ ਨੇਤਾ ਰਾਹੁਲ ਜੀ ਦੁਆਰਾ ਉਹਨਾਂ ਨੂੰ ਬਹੁਤ ਹੀ ਪਿਆਰ ਅਤੇ ਸਹਯੋਗ ਮਿਲਿਆ ਹੈ. ਜੋ ਕਿ ਮੁਸ਼ਕਲ ਸਮੇਂ ਵਿੱਚ ਸੋਖਾ ਨਹੀਂ ਸੀ। ਇਸਦੇ ਲਈ ਉਹ ਬਹੁਤ ਹੀ ਸ਼ੁਕਰਗੁਜਾਰ ਹਨ।

Leave a Reply

Your email address will not be published. Required fields are marked *