ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਦੇ ਨਾਂ ਤੇ ਪਈ ਜਾਅਲੀ ਵੋਟ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਵਿੱਚ ਕੱਲ ਪੰਚਾ ਅਤੇ ਸਰਪੰਚਾਂ ਦੀ ਚੋਣ ਲਈ ਵੋਟਾਂ ਪਇਆ। ਇਸ ਦੌਰਾਨ ਕਾਫੀ ਥਾਵਾਂ ਤੇ ਹੰਗਾਮਾ ਵੀ ਹੋਇਆ। ਪੰਚਾਇਤੀ ਚੋਣਾਂ ਦੌਰਾਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਵਿੱਚ ਕੱਲ ਪੰਚਾ ਅਤੇ ਸਰਪੰਚਾਂ ਦੀ ਚੋਣ ਲਈ ਵੋਟਾਂ ਪਇਆ। ਇਸ ਦੌਰਾਨ ਕਾਫੀ ਥਾਵਾਂ ਤੇ ਹੰਗਾਮਾ ਵੀ ਹੋਇਆ। ਪੰਚਾਇਤੀ ਚੋਣਾਂ ਦੌਰਾਨ ਮਨਪ੍ਰੀਤ ਬਾਦਲ ਦੀ ਜਾਅਲੀ ਵੋਟ ਪੈਣ ਦਾ ਮਾਮਲਾ ਸਾਹਮਣੇ ਆਇਆ ਹੈ।

manpreet badal

ਦੱਸਿਆ ਜਾ ਰਿਹਾ ਹੈ ਕਿ ਮਨਪ੍ਰੀਤ ਬਾਦਲ ਨੇ ਵੋਟ ਨਹੀਂ ਪਾਈ ਸੀ ਇਸਦੇ ਬਾਵਜੁਦ ਵੀ ਉਹਨਾਂ ਦੇ ਨਾਂ ਤੋਂ ਵੋਟ ਪਾਈ ਗਈ। ਕਿਹਾ ਜਾ ਰਿਹਾ ਹੈ ਕਿ ਮਨਪ੍ਰੀਤ ਬਾਦਲ ਦੇ ਨਾਂ ਦੀ ਜਾਅਲੀ ਵੋਟ ਨੰ 114 ਤੇ ਵਾਰਡ ਨੰ. 8 ਵਿੱਚ ਪਾਈ ਗਈ ਫਿਲਹਾਲ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *