ਪੰਚਾਂ ਅਤੇ ਸਰਪੰਚਾਂ ਦੀ ਚੋਣ ਲਈ ਵੋਟਿੰਗ ਹੋਈ ਬੰਦ, ਝੱੜਪਾਂ ਨਾਲ ਇਹਨੀ ਫੀਸਦ ਪਈ ਵੋਟਿੰਗ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਵਿੱਚ ਪੰਚਾਂ ਅਤੇ ਸਰਪੰਚਾਂ ਦੀ ਚੋਣ ਲਈ ਵੋਟਾਂ ਪਈਆ। ਦੱਸ ਦਈਏ ਕਿ ਵੋਟਾਂ ਪੈਣ ਦੀਆਂ ਪ੍ਰਕਿਰਿਆ ਸ਼ਾਮ ਦੇ ਕਰੀਬ 4…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਵਿੱਚ ਪੰਚਾਂ ਅਤੇ ਸਰਪੰਚਾਂ ਦੀ ਚੋਣ ਲਈ ਵੋਟਾਂ ਪਈਆ। ਦੱਸ ਦਈਏ ਕਿ ਵੋਟਾਂ ਪੈਣ ਦੀਆਂ ਪ੍ਰਕਿਰਿਆ ਸ਼ਾਮ ਦੇ ਕਰੀਬ 4 ਵਜੇ ਸਮਾਪਤ ਹੋ ਗਈਆ ਹਨ।

election

election

Ajnala

Parkash Singh Badal

sidhu moose wala

ਦੱਸਣਯੋਗ ਗੱਲ ਹੈ ਕਿ ਕਈ ਥਾਵਾਂ ਤੇ ਇਹਨਾਂ ਵੋਟਾਂ ਦੇ ਕਾਰਨ ਝੱੜਪਾਂ ਹੋਇਆ ਤੇ ਨਾਲ ਹੀ ਕਈ ਥਾਵਾਂ ਤੇ ਕੁੱਟਮਾਰ ਵੀ ਹੋਈ ਜਿਸ ਕਾਰਨ ਪੁਲਿਸ ਨੂੰ ਕਾਫੀ ਮੁਸ਼ਕਤ ਦਾ ਸਾਹਮਣਾ ਕਰ ਇਹਨਾਂ ਝੱੜਪਾਂ ਨੂੰ ਰੋਕਣਾ ਪਇਆ। ਤੁਹਾਨੂੰ ਦੱਸਦੇ ਹਾਂ ਕਿਹੜੇ- ਕਿਹੜੇ ਥਾਵਾਂ ਤੇ ਕਿੰਨੇ ਫੀਸਦ ਪਈਆ ਵੋਟਾਂ:-

ਪਿੰਡ ਮਾਛੀਵਾੜਾ- 90%
ਪਿੰਡ ਬਹਿਲੋਲਪੁਰ- 80%
ਸੰਗਰੂਰ- 57.43%
ਮੁਹਾਲੀ- 55%
ਅੰਮ੍ਰਿਤਸਰ- 58%
ਤਰਨ ਤਾਰਨ- 64%
ਗੁਰਦਾਸਪੁਰ- 52%
ਜਲੰਧਰ- 61%
ਹੁਸ਼ਿਆਰਪੁਰ- 48%
ਫ਼ਰੀਦਕੋਟ- 51%
ਬਰਨਾਲਾ-49%
ਲੁਧਿਆਣਾ- 52%
ਪਠਾਨਕੋਟ-45%
ਬਠਿੰਡਾ- 40%
ਸ੍ਰੀ ਮੁਕਤਸਰ ਸਾਹਿਬ- 61%
ਸ੍ਰੀ ਫ਼ਤਹਿਗੜ੍ਹ ਸਾਹਿਬ- 62%
ਖੇਮਕਰਨ- 58%
ਖਡੂਰ ਸਾਹਿਬ- 60%
ਪੱਟੀ- 67%
ਲੰਬੀ- 52%
ਮਲੋਟ- 52%
ਗਿੱਦੜਬਾਹਾ- 63%

 

Leave a Reply

Your email address will not be published. Required fields are marked *