ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਓਧਰ ਰਮਸਾ ਅਧਿਆਪਕਾਂ ਦਾ ਧਰਨਾ ਅਜੇ ਵੀ ਜਾਰੀ ਐ | ਮਹਿਮਦਪੁਰ ਅਨਾਜ ਮੰਡੀ ’ਚ ਰਮਸਾ ਅਧਿਆਪਕ ਦੇ ਧਰਨਾ ਰਹੇ ਨੇ | ਤੇ ਕੱਲ ਅਧਿਆਪਕਾਂ ਨੂੰ ਪ੍ਰਸ਼ਾਸਨ ਵੱਲੋਂ ਧਰਨਾ ਚੁੱਕਣ ਦੀ ਅਪੀਲ ਕੀਤੀ ਗਈ ਸੀ |
ਰਮਸਾ ਅਧਿਆਪਕਾਂ ਦਾ ਧਰਨਾ ਅਜੇ ਵੀ ਜਾਰੀ
ਮਹਿਮਦਪੁਰ ਅਨਾਜ ਮੰਡੀ ’ਚ ਰਮਸਾ ਅਧਿਆਪਕ ਦੇ ਰਹੇ ਨੇ ਧਰਨਾ
ਕੱਲ਼੍ਹ ਅਧਿਆਪਕਾਂ ਨੂੰ ਪ੍ਰਸ਼ਾਸਨ ਵੱਲੋਂ ਧਰਨਾ ਚੁੱਕਣ ਦੀ ਕੀਤੀ ਗਈ ਸੀ ਅਪੀਲ
ਭੜਕੇ ਅਧਿਆਪਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਕੀਤੀ ਸੀ ਨਾਰੇਬਾਜ਼ੀ
ਅਧਿਆਪਕਾਂ ਦਾ ਸਾਥ ਦੇ ਰਹੇ ਨੇ ਕਿਸਾਨ
Watch Video
https://youtu.be/Fae_95ReroY
