ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਗੰਨਾ ਕਿਸਾਨਾਂ ਵਲੋਂ ਆਪਣੀਆਂ ਮੰਗਾ ਨੂੰ ਲੈ ਰੋਸ ਪ੍ਰਦਰਸ਼ਨ ਹੋ ਤੇਜ਼ ਕਰ ਦਿੱਤਾ ਹੈ | ਕਿਸਾਨਾਂ ਵਲੋਂ ਹੁਸ਼ਿਆਰਪੁਰ ਦੇ ਦਸੂਹਾ ਚ ਰੰਧਾਵਾ ਚ ਰੋਡ ਜਾਮ ਕੀਤੀ ਗਿਆ ਹੈ |
ਕਿਸਾਨਾਂ ਵਲੋਂ ਮੁਕੇਰਿਆ ਚ ਜਲੰਧਰ ਜੰਮੂ ਰਾਸ਼ਟਰੀ ਮਾਰਗ ਦੇ ਨਾਲ ਟਾਡਾ ਚ ਸ੍ਰੀ ਹਰਗੋਬਿੰਦਰਪੁਰ ਰੋਡ ਵੀ ਜਾਮ ਕੀਤਾ ਗਿਆ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਨਿੱਜੀ ਮਿੱਲਾ ਨੂੰ ਚਾਲੂ ਨਹੀਂ ਕੀਤਾ ਜਾਦਾ ਉਦੋ ਤੱਕ ਧਰਨਾ ਜਾਰੀ ਰਹੇਗਾ |
Watch Video
https://youtu.be/J47QTYbWfPA
