ਨਵਜੋਤ ਸਿੱਧੂ ਕੈਪਟਨ ਲਈ ਪਾਕਿਸਤਾਨ ਤੋਂ ਲੈਕੇ ਆਏ ਤਿੱਤਰ ਤੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਫੇਰ ਤੋਂ ਭਾਰਤ ਵਾਪਸ ਪਰਤ ਆਏ ਸਨ। ਨਾਲ ਹੀ ਉਹ ਆਪਣੇ ਨਾਲ ਪਾਕਿਸਤਾਨ ਤੋਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਫੇਰ ਤੋਂ ਭਾਰਤ ਵਾਪਸ ਪਰਤ ਆਏ ਸਨ। ਨਾਲ ਹੀ ਉਹ ਆਪਣੇ ਨਾਲ ਪਾਕਿਸਤਾਨ ਤੋਂ ਕੁਝ ਸਾਮਾਨ ਵੀ ਖਰੀਦ ਕੇ ਵੀ ਲੈਕੇ ਆਏ ਸਨ।

sidhu

sidhu

sidhu

ਦੱਸ ਦਈਏ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਲਈ ਖਾਸ ਤੋਰ ਤੇ ਤਿੱਤਰ ਲੈਕੇ ਆਏ ਸਨ ਨਾਲ ਹੀ ਉਹ ਆਪਣੇ ਨਾਲ ਕਈ ਹੋ ਤੋਹਫੇ ਵੀ ਨਾਲ ਲੈਕੇ ਆਏ ਸਨ।

sidhu

sidhu

sidhu

ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੱਧੂ ਭਾਰਤ ਵਾਪਸ ਆਉਣ ਤੋਂ ਪਹਿਲਾ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਆਪਣੇ ਨਾਲ ਕਰਤਾਰਪੁਰ ਸਾਹਿਬ ਦੀ ਮਿੱਟੀ ਨੂੰ ਵੀ ਆਪਣੇ ਨਾਲ ਲੈਕੇ ਆਏ।

sidhu

sidhu

ਪਾਕਿਸਤਾਨ ਫੇਰੀ ਦੌਰਾਨ ਨਵਜੋਤ ਸਿੰਘ ਸਿੱਧੂ ਨੂੰ ਸ਼ਮਸ਼ੀਰਾਂ ਵੀ ਸਨਮਾਨ ਵੱਜੋਂ ਵੀ ਮਿਲਿਆ। ਇਹਨਾਂ ਹੀ ਨਹੀੰ ਉਹ ਉੱਥੇ ਦੇ ਖੇਤਾਂ ਵਿੱਚੋਂ ਕੁੱਝ ਗੰਨੇ ਵੀ ਪੁੱਟਕੇ ਲੈਕੇ ਆਏ। ਇਹਨਾਂ ਤੋ ਇਲਾਵਾ ਉਹ ਆਪਣੇ ਨਾਲ ਪਵਿੱਤਰ ਚਾਦਰਾਂ ਵੀ ਨਾਲ ਲੈਕੇ ਆਏ।

Leave a Reply

Your email address will not be published. Required fields are marked *