ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਨਵੇਂ ਸਿਆਸੀ ਸਕੱਤਰ ਨੂੰ ਨਿਉਕਤ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਗੁਰਮੇਹਰ ਸਿੰਘ ਸੇਖੋਂ ਨੂੰ ਨਵੇਂ ਸਿਆਸੀ ਸਕੱਤਰ ਵੱਜੋਂ ਨਿਉਕਤ ਕੀਤਾ ਗਿਆ ਹੈ। ਦੱਸਣਯੋਗ ਗੱਲ ਹੈ ਕਿ ਕਰਨ ਸੇਖੋਂ ਦੀ ਮੌਤ ਦੇ ਕਾਰਨ ਹੀ ਇਹ ਫੈਸਲਾ ਲਿਆ ਗਿਆ ਹੈ।

