ਬਮਿਆਲ ਪੁਲਿਸ ਨੇ ਫੜੀ ਆਲਟੋ ਕਾਰ, ਪੁਲਿਸ ਦਾ ਨਾਕਾ ਤੋੜਕੇ ਭੱਜੇ ਸੀ ਕਾਰ ਸਵਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਠਾਨਕੋਟ ਚ ਬਮਿਆਲ ਪੁਲਿਸ ਨੇ ਇਕ ਸ਼ੱਕੀ ਆਲਟੋ ਕਾਰ ਫੜੀ ਐ | ਇਹ ਕਾਰ ਦੀਨਾਨਗਰ ਤੋਂ ਬਮਿਆਲ ਵੱਲ ਆ ਰਹੀ ਸੀ |…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਠਾਨਕੋਟ ਚ ਬਮਿਆਲ ਪੁਲਿਸ ਨੇ ਇਕ ਸ਼ੱਕੀ ਆਲਟੋ ਕਾਰ ਫੜੀ ਐ | ਇਹ ਕਾਰ ਦੀਨਾਨਗਰ ਤੋਂ ਬਮਿਆਲ ਵੱਲ ਆ ਰਹੀ ਸੀ |

 ਪੁਲਿਸ ਦਾ ਨਾਕਾ ਤੋੜਕੇ ਭੱਜੇ ਸੀ ਕਾਰ ਸਵਾਰ

ਦੱਸਦਇਏ ਕਿ ਕਾਰ ਸਵਾਰ ਪੁਲਿਸ ਦਾ ਨਾਕਾ ਤੋੜਕੇ ਭੱਜੇ ਸੀ | ਜਿਸ ਦੇ ਚੱਲਦਿਆਂ ਪੁਲਿਸ ਵੱਲੋਂ ਪਿੱਛਾ ਕਰਨ ‘ਤੇ ਚਾਲਕ ਕਾਰ ਛੱਡ ਭੱਜੇ ਗਏ |

 Watch Video

https://youtu.be/A7q9vRbwifY

Leave a Reply

Your email address will not be published. Required fields are marked *