ਪਠਾਨਕੋਟ- ਪਿੰਡ ਸ਼ਾਦੀਪੁਰ ‘ਚ ਵੇਖੇ ਗਏ ਛੇ ਹਥਿਆਰਬੰਦ ਸ਼ੱਕੀ ਵਿਅਕਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਠਾਨਕੋਟ ਦੇ ਪਿੰਡ ਸ਼ਾਦੀਪੁਰ ‘ਚ ਛੇ ਹਥਿਆਰਬੰਦ ਸ਼ੱਕੀ ਵਿਅਕਤੀ ਵੇਖੇ ਗਏ ਨੇ | ਇਹਨਾਂ ਸ਼ੱਕੀਆਂ ਨੂੰ ਕਿਸਾਨ ਨੇ ਰਾਤ ਖੇਤਾਂ ‘ਚ ਕੰਮ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਠਾਨਕੋਟ ਦੇ ਪਿੰਡ ਸ਼ਾਦੀਪੁਰ ‘ਚ ਛੇ ਹਥਿਆਰਬੰਦ ਸ਼ੱਕੀ ਵਿਅਕਤੀ ਵੇਖੇ ਗਏ ਨੇ | ਇਹਨਾਂ ਸ਼ੱਕੀਆਂ ਨੂੰ ਕਿਸਾਨ ਨੇ ਰਾਤ ਖੇਤਾਂ ‘ਚ ਕੰਮ ਕਰਦੇ ਫੌਜੀ ਵਰਦੀ ‘ਚ ਦੇਖਿਆ ਏ |

 ਇਲਾਕੇ ਦੀ ਘੇਰਾਬੰਦੀ ਕਰ ਕੇ ਸਰਚ ਆਪ੍ਰੇਸ਼ਨ ਜਾਰੀ

ਸ਼ੱਕੀਆਂ ਦੀ ਖਬਰ ਮਿਲਦੇ ਹੀ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਏ | ਤੇ ਪੁਲਿਸ ਵੱਲੋਂ ਇਲਾਕੇ ਦੀ ਘੇਰਾਬੰਦੀ ਕਰ ਕੇ ਸਰਚ ਆਪ੍ਰੇਸ਼ਨ ਜਾਰੀ ਕਰ ਦਿੱਤਾ ਹੈ |

Watch Video

https://youtu.be/8DWkSCxeyag

Leave a Reply

Your email address will not be published. Required fields are marked *