ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮੋਗਾ ਚ ਕੋਟਕਪੂਰਾ ਰੋਡ ਤੇ ਟੈਂਪੂ ਅਤੇ ਕਾਰ ਵਿਚਾਲੇ ਟੱਕਰ ਹੋ ਗਈ | ਟੈਂਪੂ ਕੋਟਕਪੂਰੇ ਤੋਂ ਜਲੰਧਰ ਆ ਰਿਹੈ ਸੀ ਜਦਕਿ ਕਾਰ ਚਿੰਤਪੂਰਣੀ ਮਾਂ ਦਰਬਾਰ ਵਲੋਂ ਬਠਿੰਡਾ ਜਾ ਰਹੀ ਸੀ | ਜਿਨ੍ਹਾ ਦੀ ਆਪਸ ਚ ਟੱਕਰ ਹੋ ਗਈ | ਟੱਕਰ ਐਨੀਆਂ ਭਿਆਨਕ ਸੀ ਇਸ ਵਿੱਚ 15 ਲੋਕ ਜਖਮੀ ਹੋ ਗਏ ਜਿਨ੍ਹਾਂ ਵਿੱਚੋ 4-5 ਲੋਕਾਂ ਦੀ ਹਾਲਤ ਨਾਜੂਕ ਦੱਸੀ ਜਾ ਰਹੀ |
ਸਾਰੇ ਜਖ਼ਮੀਆਂ ਨੂੰ ਮੋਗੇ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾ ਦਿੱਤਾ ਗਿਆ ਹੈ | ਟੇੰਪੂ ਦੇ ਡਰਾਈਵਰ ਦਸਿਆ ਕਿ ਟੈਂਪੂ ਵਿੱਚ ਕਰੀਬ 24 ਲੋਕ ਸਵਾਰ ਸਨ ਅਤੇ ਇਹ ਲੋਕ ਕੋਟਕਾਪੁਰਾ ਵਲੋਂ Jalandhar ਜਾ ਰਹੇ ਸਨ ਦੀ ਮੋਗੇ ਦੇ ਨੇੜੇ ਇੱਕ ਲੱਕੜੀ ਦੀ ਭਰੀ ਟ੍ਰਾਲੀ ਦੇ ਨੇੜੇ ਲੰਘਦੇ ਮੋਟਰ ਸਾਈਕਲ ਨੂੰ ਬਚਾਉਣ ਲਗਾ ਤਾਂ ਟੈਪੋ ਪਲਟ ਗਿਆ ਅਤੇ ਦੂਜੀ ਪਾਸਿਓ ਆ ਰਹੀ ਨਾਲ ਟਕੱਰ ਹੋ ਗਈ |
Watch Video
https://youtu.be/xE3i0HzlcpU
