ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਬਰਨਾਲਾ ਵਿੱਚ ਦੇਰ ਰਾਤ ਹੋਏ 2 ਭਿਆਨਕ ਐਸੀਡੇਂਟ | ਇੱਕ ਐਕਸੀਡੈਂਟ ਚ ਇੱਕ ਇਨੋਵਾ ਕਾਰ ਅਤੇ ਬਸ ਦੇ ਵਿਚਕਾਰ ਹੋਇਆ ਜਿਸ ਵਿੱਚ 2 ਬੱਚੀਆਂ ਸਮੇਤ 7 ਲੋਕ ਜਖ਼ਮੀ ਜਦੋਂ ਕਿ ਇੱਕ ਕਾਰ ਬੇਕਾਬੂ ਹੋਕੇ ਪੁੱਲ ਦੀ ਰੇਲਿੰਗ ਤੋੜਦੇ ਹੋਏ ਨਿਕਲੀ ਜਿਸ ਵਿੱਚ ਇੱਕ ਨਬਾਲਿਗ ਕੁੜੀ ਦੀ ਮੌਕੇ ਤੇ ਮੌਤ ਹੋ ਗਈ ਹੈ ਜਦੋਂ ਕਿ ਕਾਰ ਚਾਲਕ ਦੇ ਸਰੀਰ ਵਿੱਚੋਂ ਪੁੱਲ ਦੀ ਕਰੀਬ 20 ਫੁੱਟ ਰੇਲਿੰਗ ਵੜ ਗਈ ਅਤੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ |
Watch Video
https://youtu.be/D5lWY38Cnf4
