1984 ਸਿੱਖ ਕਤਲੇਆਮ ਦੇ ਇਕ ਮਾਮਲੇ ਵਿੱਚ ਇਕ ਨੂੰ ਫਾਂਸੀ ਦੀ ਸਜਾ ਤੇ ਦੂਜੇ ਨੂੰ ਉਮਰਕੈਦ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: 1984 ਸਿੱਖ ਕਤਲੇਆਮ ਮਾਮਲੇ ਵਿੱਚ ਦਿੱਲੀ ਪਟਿਆਲਾ ਹਾਉਸ ਕੋਰਟ ਵਿੱਚ ਦੋਵੇ ਦੋਸ਼ਿਆ ਨੂੰ ਸਜਾ ਸੁਣਾਈ ਗਈ। सम्बंधित ख़बरेंBig News: पहली बार मर्दों…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: 1984 ਸਿੱਖ ਕਤਲੇਆਮ ਮਾਮਲੇ ਵਿੱਚ ਦਿੱਲੀ ਪਟਿਆਲਾ ਹਾਉਸ ਕੋਰਟ ਵਿੱਚ ਦੋਵੇ ਦੋਸ਼ਿਆ ਨੂੰ ਸਜਾ ਸੁਣਾਈ ਗਈ।

1984

1984

ਦੱਸ ਦਈਏ ਕਿ ਕੋਰਟ ਨੇ ਦੋਵੇ ਦੋਸ਼ਿਆ ਨੂੰ ਨਰੇਸ਼ ਸੇਹਰਾਵਤ ਤੇ ਯਸ਼ਪਾਲ ਸਿੰਘ ਨੂੰ ਸਜਾ ਸੁਣਾਈ ਗਈ। ਦੱਸ ਦਈਏ ਕਿ ਨਰੇਸ਼ ਸੇਹਰਾਵਤ ਨੂੰ ਕੋਰਟ ਨੇ ਉਮਰਕੈਦ ਦੀ ਸਜਾ ਸੁਣਾਈ ਗਈ ਤੇ ਯਸ਼ਪਾਲ ਨੂੰ ਫਾਂਸੀ ਦੀ ਸਜਾ ਸੁਣਾਈ ਗਈ ਹੈ।

sikh

ਦੱਸਣਯੋਗ ਗੱਲ ਹੈ ਕਿ 31 ਅਕਤੂਬਰ 1984 ਵਿੱਚ ਜਦੋ ਪ੍ਰਧਾਨਮੰਤਰੀ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ ਗਿਆ ਸੀ ਤਾਂ ਸਿੱਖਾ ਵਿਰੁੱਧ ਵੱਡੇ ਪੱਧਰ ਤੇ ਹਿੰਸਾ ਭੜਕ ਗਈ ਸੀ ਜਿਸ ਕਾਰਨ ਕਈ ਇਲਾਕਿਆਂ ਵਿੱਚ ਸਿੱਖਾਂ ਦਾ ਹਜਾਰਾ ਦੀ ਗਿਣਤੀ ਵਿੱਚ ਸਿੱਖਾਂ ਦਾ ਕਤਲ ਕੀਤਾ ਗਿਆ ਸੀ। ਇਹ ਮਾਮਲਾ 34 ਸਾਲਾ ਪੁਰਾਣਾ ਹੈ।

Leave a Reply

Your email address will not be published. Required fields are marked *