ਸਨੌਰ ਦੇ ਨਗਰ ਕੌਂਸਲਰ ਦੇ ਦਫਤਰ ’ਚ ਹੋਈ ਲੜਾਈ, ਕਿਸੇ ਵਿਚਾਰ ਤੇ ਦੋਵਾਂ ਦੀ ਨਹੀਂ ਬਣੀ ਸਹਿਮਤੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਟਿਆਲਾ ਦੇ ਹਲਕਾ ਸਨੋਰ ਦੇ ਨਗਰ ਕੌਂਸਲਰ ਦਾ ਦਫਤਰ ਚ ਕੌਂਸਲਰ ਦੇ ਪਿਤਾ ਤੇ ਕੌਂਸਲਰ ਵਿਚਕਾਰ ਕਿਸੀ ਗੱਲ ਨੂੰ ਲੈਕੇ ਲੜਾਈ ਹੋਣ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਟਿਆਲਾ ਦੇ ਹਲਕਾ ਸਨੋਰ ਦੇ ਨਗਰ ਕੌਂਸਲਰ ਦਾ ਦਫਤਰ ਚ ਕੌਂਸਲਰ ਦੇ ਪਿਤਾ ਤੇ ਕੌਂਸਲਰ ਵਿਚਕਾਰ ਕਿਸੀ ਗੱਲ ਨੂੰ ਲੈਕੇ ਲੜਾਈ ਹੋਣ ਦਾ ਮਾਮਲਾ ਸਾਹਮਣੇ ਅਇਆ ਹੈ |

ਦਰਾਸਲ ਸਨੋਰ ਦੇ ਨਗਰ ਕੌਂਸਲਰ ਦੇ ਦਫਤਰ ਚ ਮੀਟਿੰਗ ਰੱਖੀ ਗਈ ਸੀ | ਪਰ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾ ਹੀ ਇਨ੍ਹਾਂ ਚ ਕਿਸੇ ਵਿਚਾਰ ਤੇ ਸਹਿਮਤ ਨਾ ਹੋਣ ਕਰਕੇ ਲੜਾਈ ਹੋ ਗਈ |

Watch Video

https://youtu.be/M5uyHjz0-HQ

Leave a Reply

Your email address will not be published. Required fields are marked *