MLA ਦਵਿੰਦਰ ਘੁਬਾਇਆ ਨੇ ਕੀਤੀ ਮਹਿਲਾ SHO ਨਾਲ ਬਦਤਮੀਜ਼ੀ, ਭੁੱਲੇ ਸ਼ਬਦਾਂ ਦੀ ਮਰਿਆਦਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਵਿਧਾਇਕ ਨੇ ਦਿੱਤੀ ਮਹਿਲਾ SHO ਨੂੰ ਧਮਕੀ ਫੋਨ ਕਰ ਬਦਲੀ ਕਰਨ ਦੀ ਦਿੱਤੀ ਧਮਕੀ ਫਾਜਿਲਕਾ ਵਿਧਾਇਕ ਦਵਿੰਦਰ ਘੁਬਾਇਆ ਨੇ ਦਿੱਤੀ ਧਮਕੀ सम्बंधित…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਵਿਧਾਇਕ ਨੇ ਦਿੱਤੀ ਮਹਿਲਾ SHO ਨੂੰ ਧਮਕੀ

ਫੋਨ ਕਰ ਬਦਲੀ ਕਰਨ ਦੀ ਦਿੱਤੀ ਧਮਕੀ

ਫਾਜਿਲਕਾ ਵਿਧਾਇਕ ਦਵਿੰਦਰ ਘੁਬਾਇਆ ਨੇ ਦਿੱਤੀ ਧਮਕੀ

ਮਹਿਲਾ SHO ਲਵਮੀਤ ਕੌਰ ਨੂੰ ਫੋਨ ਕਰ ਦਿੱਤੀ ਧਮਕੀ

ਮੇਰਾ ਕੰਮ ਕਰ, ਨਹੀਂ ਤਾਂ ਜੁੱਲੀ ਬਿਸਤਰਾ ਬੰਨ – ਘੁਬਾਇਆ

ਵਿਧਾਇਕ ਨੇ ਮਹਿਲਾ SHO ਨਾਲ ਵਰਤੀ ਗਲਤ ਸ਼ਬਦਾਵਲੀ

ਮਹਿਲਾ SHO ਨੂੰ ਕਿਹਾ, ‘ਤੂੰ ਚੀਜ਼ ਕੀ ਹੈਂ’

ਮਹਿਲਾ SHO ਨੇ ਵਿਧਾਇਕ ਨੂੰ ਠੀਕ ਸ਼ਬਦ ਵਰਤਨ ਦੀ ਕੀਤੀ ਅਪੀਲ

Watch Video

https://www.facebook.com/LivingIndiaNewschannel/videos/2235510350027799/

Leave a Reply

Your email address will not be published. Required fields are marked *