ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਸਰਕਾਰ ਦੇ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਕਰੀਬ 50 ਕਰੋੜ ਦਾ ਜੁਰਮਾਨਾ ਲਾਇਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਸਰਕਾਰ ਤੇ ਇਹ ਜੁਰਮਾਨਾ ਪੰਜਾਬ ਵਿੱਚ ਗੰਦੇ ਹੋਏ ਦਰਿਆਵਾਂ ਦੇ ਕਾਰਨ ਲਾਇਆ ਗਿਆ ਹੈ।
ਸੰਤ ਸੀਂਚੇਵਾਲੇ ਦੀ ਰਿਪੋਰਟ ਦੇ ਆਧਾਰ ਤੇ ਇਸ ਜੁਰਮਾਨੇ ਨੂੰ ਲਾਇਆ ਹੈ। ਨਾਲ ਹੀ ਬੋਰਡ ਨੇ ਇਸ ਰਕਮ ਨੂੰ ਜੱਲਦ ਤੋਂ ਜੱਲਦ ਜਮਾ ਕਰਵਾਉਣ ਦੇ ਵੀ ਨਿਰਦੇਸ਼ ਦਿੱਤੇ ਹਨ।


