ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮੰਡੀਆਂ ‘ਚ ਲਿਫਟਿੰਗ ਨੂੰ ਲੈਕੇ ਜਿੱਥੇ ਸਰਕਾਰ ਵਲੋਂ ਕਿਹਾਂ ਜਾਂਦਾ ਹੈ ਲਿਫਟਿੰਗ ਪੂਰੇ ਜੋਰ ਸ਼ੋਰ ਨਾਲ ਹੋ ਰਹੀ ਹੈ ਤਾਂ ਉੱਥੇ ਹੀ ਇਸਦੀ ਜਮੀਨੀ ਹਕੀਕਤ ਸੱਚਾਈ ਨਾਲੋਂ ਕੋਸੋਂ ਦੂਰ ਹੈ | ਇਸ ਸੱਚਾਈ ਦੀ ਤਾਜਾ ਤਸਵੀਰ ਓਦੋਂ ਵੇਖਣ ਨੂੰ ਮਿਲੀ ਜਦੋਂ ਸਾਡੀ ਟੀਮ ਨੇ ਮੋਗਾ ਦੀ ਮੰਡੀਆਂ ਦਾ ਦੌਰਾ ਕੀਤਾ |
Watch Video
https://youtu.be/_YIxUinVWvc
