ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਧਰਨਿਆਂ ਦਾ ਦੌਰ ਜਾਰੀ ਹੈ | ਖਾਸ ਕਰ ਕੇ ਗੱਲ੍ਹ ਕਰੀਏ ਸਾਂਝਾ ਅਧਿਆਪਕ ਮੋਰਚਾ ਦੀ ਤਾਂ 38 ਦਿਨਾਂ ਤੋ ਅਧਿਆਪਕਾਂ ਦੀਆਂ ਮੰਗਾਂ ਉਹਨਾਂ ਦੇ ਹੌਂਸਲੇ ਵਾਂਗ ਅਟਲ ਹੈ | ਪਟਿਆਲਾ ਚ ਅਧਿਆਪਕਾਂ ਦਾ ਸਰਕਾਰ ਖਿਲਾਫ ਸੰਘਰਸ਼ 38 ਵੇਂ ਦਿਨ ਵੀ ਜਾਰੀ ਰਿਹਾ |
Watch Video
https://youtu.be/IFfRYqJMpX8
