ਫਿਰੋਜ਼ਪੁਰ ‘ਚ BSF ਨੇ ਪਾਕਿ ਆਰਮੀ ਦੇ ਆਈ ਕਾਰਡ ਨਾਲ 2 ਘੁਸਪੈਠੀਏ ਕੀਤੇ ਗ੍ਰਿਫਤਾਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਫਿਰੋਜਪੁਰ ਵਿੱਚ ਸੁਰੱਖਿਆ ਬਲਾ ਨੇ 2 ਘੁਸਪੇਠੀਏ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸੁਰੱਖਿਆ ਬਲਾਂ ਨੇ ਦੋ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਫਿਰੋਜਪੁਰ ਵਿੱਚ ਸੁਰੱਖਿਆ ਬਲਾ ਨੇ 2 ਘੁਸਪੇਠੀਏ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸੁਰੱਖਿਆ ਬਲਾਂ ਨੇ ਦੋ ਪਾਕਿਸ‍ਤਾਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ।

Pakistan

Pakistan

ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਗ੍ਰਿਫਤਾਰ ਕੀਤੇ ਗਏ ਵਿਅਕਰਤਿਆਂ ਦੇ ਕੋਲੋ ਪਾਕਿਸਤਾਨ ਆਰਮੀ ਦੇ ਆਈ.ਡੀ ਕਾਰਡ ਵੀ ਬਰਾਮਦ ਹੋਏ ਤੇ ਨਾਲ ਹੀ  ਘੁਸਪੇਠੀਏ ਕੋਲੋ ਦੋ ਮੋਬਾਇਲ, ਮਿਸ ਕਾਰਡ ਅਤੇ ਪਾਕਿਸਤਾਨੀ ਕਰੰਸੀ ਵੀ ਬਰਾਮਦ ਕੀਤੀ ਗਈ। ਸੁਰੱਖਿਆ ਬਲਾ ਦਾ ਇਹ ਵੀ ਕਹਿਣਾ ਹੈ ਕਿ ਘੁਸਪੇਠੀਏ ਭਾਰਤ ਵੜਣ ਦੀ ਕੋਸ਼ਿਸ਼ ਕਰ ਰਹੇ ਸੀ।

Pakistan

Pakistan

ਪਰ ਉਹਨਾਂ ਦੀ ਇਸ ਕੋਸ਼ਿਸ਼ ਨੂੰ ਸੁਰੱਖਿਆ ਬਲਾ ਨੇ ਸਫਲ ਨਾ ਹੋਣ ਦਿੱਤਾ। ਗ੍ਰਿਫਤਾਰ ਕਰਨ ਤੋਂ ਬਾਅਦ ਜਦੋ ਇਹਨਾਂ ਕੋਲੋ ਪੁਛਗਿਛ ਕੀਤੀ ਗਈ ਤਾਂ ਉਹਨਾਂ ਨੇ ਆਪਣਾ ਨਾਂ ਅਹਿਮਦ ਅਤੇ ਦੂਜੇ ਨੇ ਆਪਣਾ ਨਾਂ ਮੁਮਤਾਜ ਦੱਸਿਆ। ਫਿਲਹਾਲ ਬੀਐਸਫ ਦੇ ਜਵਾਨ ਇਹਨਾਂ ਕੋਲੋ ਪੁੱਛਗਿਛ ਕਰ ਰਹੇ ਹਨ।

Leave a Reply

Your email address will not be published. Required fields are marked *