ਬੀਜੇਪੀ ਅਤੇ ਅਕਾਲੀ ਨੇ ਕੀਤੀ ਬੈਠਕ, ਕਾਂਗਰਸ ਸਰਕਾਰ ਦੇ ਖਿਲਾਫ ਕੀਤੀ ਗਈ ਬੈਠਕ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: 19 ਅਕਤੂਬਰ ਨੂੰ ਹੋਈ ਦੁਰਘਟਨਾ ਵਿੱਚ ਬਹੁਤ ਲੋਕਾਂ ਦੀ ਜਾਨ ਗਈ ਸੀ | ਜਿਸਦੇ ਬਾਅਦ ਕਾਂਗਰਸ ਸਰਕਾਰ ਨੇ ਜਖ਼ਮੀਆਂ ਲਈ ਕਈ ਦਾਅਵੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: 19 ਅਕਤੂਬਰ ਨੂੰ ਹੋਈ ਦੁਰਘਟਨਾ ਵਿੱਚ ਬਹੁਤ ਲੋਕਾਂ ਦੀ ਜਾਨ ਗਈ ਸੀ | ਜਿਸਦੇ ਬਾਅਦ ਕਾਂਗਰਸ ਸਰਕਾਰ ਨੇ ਜਖ਼ਮੀਆਂ ਲਈ ਕਈ ਦਾਅਵੇ ਕੀਤੇ ਪਰ ਸਾਰੇ ਦਾਅਵੇ ਮਹਿਜ ਕਾਗਜੀ ਸਾਬਤ ਹੋ ਰਹੇ ਹਨ | ਜਿਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ਼ ਹੈ | ਇਸ ਮਾਮਲੇ ਵਿੱਚ ਅਕਾਲੀ ਅਤੇ ਬੀਜੇਪੀ ਗੰਠਬੰਧਨ ਕਰਨ ਨੂੰ ਤਿਆਰ ਹੈ ਜਿਸਦੇ ਲਈ ਇੱਹ ਬੈਠਕ ਕੀਤੀ ਗਈ ਹੈ |

ਅਤੇ ਨਵਜੋਤ ਕੌਰ ਦਾ ਵੀਡੀਓ ਵਾਇਰਲ ਹੋਣ ਨੂੰ ਆਧਾਰ ਬਣਾਉਂਦੇ ਹੋਏ ਇਨ੍ਹਾਂ ਨੇ ਕੈਬਨਿਟ ਮੰਤਰੀ  ਨਵਜੋਤ ਸਿੱਧੂ ਅਤੇ ਨਵੋਜਤ ਕੌਰ ਦਾ ਪੁਤਲਾ ਫੂਕਿਆ | ਜਿੱਥੇ ਬੀਜੇਪੀ  ਦੇ ਸਾਬਕਾ ਕੈਬਨਿਟ ਮੰਤਰੀ  ਅਨਿਲ ਜੋਸ਼ੀ  ਨੇ ਸਿੱਧੂ ਜੋੜੇ  ਦੇ ਖਿਲਾਫ ਭੜਾਸ ਕੱਢਦੇ ਹੋਏ ਕਿਹਾ ਦੀ ਇਨ੍ਹਾਂ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਹੈ |

Watch Video

https://youtu.be/8jxznEWb-2E

Leave a Reply

Your email address will not be published. Required fields are marked *