ਅੰਮ੍ਰਿਤਸਰ ਰੇਲ ਹਾਦਸਾ- ਹਾਦਸੇ ਵਿੱਚ ਰਾਵਣ ਦੀ ਵੀ ਗਈ ਜਾਨ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਮ੍ਰਿਤਸਰ ਚ ਵਾਪਰੇ ਰੇਲ ਹਾਦਸੇ ਨੇ ਕਈ ਘਰ ਨੂੰ ਤਬਾਹ ਕਰ ਦਿੱਤਾ ਹੈ। ਇਸ ਦਿਲ-ਦਹਿਲਾਉਣ ਵਾਲੇ ਹਾਦਸੇ ਨੇ 60 ਤੋਂ ਵੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਮ੍ਰਿਤਸਰ ਚ ਵਾਪਰੇ ਰੇਲ ਹਾਦਸੇ ਨੇ ਕਈ ਘਰ ਨੂੰ ਤਬਾਹ ਕਰ ਦਿੱਤਾ ਹੈ। ਇਸ ਦਿਲ-ਦਹਿਲਾਉਣ ਵਾਲੇ ਹਾਦਸੇ ਨੇ 60 ਤੋਂ ਵੀ ਵੱਧ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ।

youth

ਜਦਕਿ ਇਸ ਹਾਦਸੇ ਦੇ ਕਾਰਨ ਕਈ ਲੋਕ ਜਖਮੀ ਵੀ ਹੋ ਗਏ। ਇਸ ਦਰਦਨਾਕ ਹਾਦਸੇ ਦੌਰਾਨ ਰਾਮ ਲੀਲਾ ਵਿੱਚ ਰਾਵਣ ਦਾ ਰੋਲ ਅਦਾ ਕਰਨ ਵਾਲੇ ਨੌਜਵਾਨ ਦੀ ਵੀ ਇਸ ਹਾਦਸੇ ਵਿੱਚ ਮੌਤ ਹੋ ਗਈ ਹੈ।

mother

wife

ਜਿਸ ਕਾਰਨ ਉਸ ਨੌਜਵਾਨ ਦੇ ਘਰ ਦੁੱਖਾਂ ਪਹਾੜ ਟੁੱਟ ਪਿਆ ਹੈ। ਦੱਸਿਆ ਜਾ ਰਿਹੈ ਕਿ ਨੌਜਵਾਨ ਆਪਣੇ ਘਰ ਦਾ ਗੁਜਾਰਾ ਕਰਦਾ ਸੀ ਤੇ ਉਹ ਆਪਣ ਪਿੱਛੇ ਆਪਣੀ ਬੁਜ਼ਰਗ ਮਾਂ ਪਤਨੀ ਤੇ ਅੱਠ ਮਹਿਨੇ ਦਾ ਬੱਚਾ ਛੱਡ ਗਿਆ ਹੈ। ਦੱਸਿਆ ਇਹ ਵੀ ਜਾ ਰਿਹੈ ਹੈ ਕਿ ਰਾਵਨ ਦਾ ਪਾਤਰ ਨਿਭਾਉਣ ਦੇ ਕਾਰਣ ਉਸਨੂੰ ਸਨਮਾਨਿਤ ਵੀ ਕੀਤਾ ਗਿਆ ਸੀ।

Leave a Reply

Your email address will not be published. Required fields are marked *