ਸਾਊਥ ‘ਚ ਦੋਸਾਂਝਾ ਆਲੇ ਨੇ ਪਾਈ ਧੱਕ, ਬਾਹੂਬਲੀ ਸਟਾਰ ਪ੍ਰਭਾਸ ਨੇ ਸਜਾਈ ਤੁਰਲੇ ਵਾਲੀ ਪੱਗ, ਪੋਸਟ ਦੀ ਕੈਪਸ਼ਨ ‘ਚ ਦਿੱਤਾ ਹਿੰਟ

ਸਾਊਥ ‘ਚ ਦੋਸਾਂਝਾ ਆਲੇ ਨੇ ਪਾਈ ਧੱਕ, ਬਾਹੂਬਲੀ ਸਟਾਰ ਪ੍ਰਭਾਸ ਨੇ ਸਜਾਈ ਤੁਰਲੇ ਵਾਲੀ ਪੱਗ, ਪੋਸਟ ਦੀ ਕੈਪਸ਼ਨ ‘ਚ ਦਿੱਤਾ ਹਿੰਟਗਲੋਬਲ ਆਈਕਨ ਸਟਾਰ ਦਿਲਜੀਤ ਦੋਸਾਂਝ…

ਸਾਊਥ ‘ਚ ਦੋਸਾਂਝਾ ਆਲੇ ਨੇ ਪਾਈ ਧੱਕ, ਬਾਹੂਬਲੀ ਸਟਾਰ ਪ੍ਰਭਾਸ ਨੇ ਸਜਾਈ ਤੁਰਲੇ ਵਾਲੀ ਪੱਗ, ਪੋਸਟ ਦੀ ਕੈਪਸ਼ਨ ‘ਚ ਦਿੱਤਾ ਹਿੰਟ
ਗਲੋਬਲ ਆਈਕਨ ਸਟਾਰ ਦਿਲਜੀਤ ਦੋਸਾਂਝ ਦੇ ਡੰਕਾ ਪੂਰੀ ਦੁਨੀਆ ਵਿਚ ਵੱਜ ਰਿਹਾ ਹੈ। ਇਸ ਤੋਂ ਬਾਅਦ ਸਾਊਥ ਇੰਡਸਟਰੀ ਪਿੱਛੇ ਕਿਵੇਂ ਰਹਿ ਸਕਦੀ ਸੀ। ਦਿਲਜੀਤ ਦਾ ਕਰੇਜ਼ ਸਾਊਥ ਐਕਟਰਾਂ ਉਤੇ ਵੀ ਛਾਅ ਰਿਹਾ ਹੈ। ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਦਿਲਜੀਤ ਦੋਸਾਂਝ ਨੇ ਸਾਊਥ ਦੇ ਐਕਟਰਾਂ ਨੂੰ ਪੱਗ ਬੰਨਣ ਲਾ ਦਿੱਤਾ ਹੈ। ਬਾਹੂਬਲੀ ਸਟਾਰ ਪ੍ਰਭਾਸ ਨੇ ਦਿਲਜੀਤ ਵਾਂਗ ਤੁਰਲੇ ਵਾਲੀ ਪੱਗ ਸਜਾਈ। ਫੇਮਸ ਬਾਹੂਬਲੀ ਸਟਾਰ ਨੂੰ ਬੰਨ੍ਹੀ ਵੇਖ ਪ੍ਰਸ਼ੰਸਕ ਕਾਫੀ ਖੁਸ਼ ਹੋ ਰਹੇ ਹਨ। 
ਦਰਅਸਲ, ਹਾਲ ਹੀ ‘ਚ ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਵੀਡੀਓ ‘ਚ ਦਿਲਜੀਤ ਦੋਸਾਂਝ ਸਾਊਥ ਦੇ ਸੁਪਰਸਟਾਰ ਪ੍ਰਭਾਸ ਨਾਲ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਜਿਹੜੀ ਚੀਜ਼ ਨੇ ਸਭ ਤੋਂ ਵੱਧ ਧਿਆਨ ਖਿੱਚਿਆ, ਉਹ ਹੈ ਦਿਲਜੀਤ ਦੋਸਾਂਝ ਤੇ ਪ੍ਰਭਾਸ ਦੀ ਤੁਰਲੇ ਵਾਲੀ ਪੱਗ। ਦੱਸ ਦਈਏ ਕਿ ਵੀਡੀਓ ‘ਚ ਦਿਲਜੀਤ ਦੋਸਾਂਝ ਤੇ ਪ੍ਰਭਾਸ ਇਕੋ ਜਿਹੇ ਪਹਿਰਾਵੇ ‘ਚ ਨਜ਼ਰ ਆ ਰਹੇ ਹਨ। 


ਇਸ ਵੀਡੀਓ ਨੂੰ ਪੋਸਟ ਕਰਦਿਆਂ ਦਿਲਜੀਤ ਦੋਸਾਂਝ ਨੇ ਕੈਪਸ਼ਨ ‘ਚ ਲਿਖਿਆ ਹੈ- ‘Bhairva Anthem Coming Soon

Leave a Reply

Your email address will not be published. Required fields are marked *