ਲਾੜੀ ਬਣੀ ‘ਤਿਤਲੀਆਂ ਗਰਲ’ ਅਫਸਾਨਾ ਖਾਨ, ਆਪਣੇ ਵਿਆਹ ‘ਚ ਗਾਣੇ ਗਾ ਕੇ ਖੂਬ ਮਚਾਇਆ ਧਮਾਲ

ਮੁੰਬਈ- ਮੋਸਟ ਫੇਮਸ ਪੰਜਾਬੀ ਗਾਇਕਾ (Most Famous Punjabi Singer) ਅਤੇ ਬਿਗ ਬੌਸ 15 (Big Boss 15) ਦੀ ਕੰਟੈਸਟੈਂਟ ਅਫਸਾਨਾ ਖਾਨ (Contestant Afsana Khan) ਦਾ ਵਿਆਹ…

ਮੁੰਬਈ- ਮੋਸਟ ਫੇਮਸ ਪੰਜਾਬੀ ਗਾਇਕਾ (Most Famous Punjabi Singer) ਅਤੇ ਬਿਗ ਬੌਸ 15 (Big Boss 15) ਦੀ ਕੰਟੈਸਟੈਂਟ ਅਫਸਾਨਾ ਖਾਨ (Contestant Afsana Khan) ਦਾ ਵਿਆਹ ਕਰਨ ਦਾ ਸਪਨਾ ਪੂਰਾ ਹੋ ਗਿਆ ਹੈ। ਅਫਸਾਨਾ ਨੇ ਆਪਣੀ ਜ਼ਿੰਦਗੀ ਦੇ ਪਿਆਰ ਸਾਜ਼ ਨਾਲ ਵਿਆਹ (Married to the Saaz) ਰਚਾ ਕੇ ਆਪਣੀ ਮੈਰਿਡ ਲਾਈਫ (Married life) ਦਾ ਆਗਾਜ਼ ਕਰ ਲਿਆ ਹੈ। 19 ਫਰਵਰੀ ਨੂੰ ਅਫਸਾਨਾ ਨੇ ਸਾਜ਼ ਨਾਲ ਧਮਾਕੇਦਾਰ ਤਰੀਕੇ ਨਾਲ ਗੈਂਡ ਵੈਡਿੰਗ ਕੀਤੀ। ਐਂਟਰਟੇਨਮੈਂਟ ਇੰਡਸਟਰੀ (Entertainment Industry) ਦੇ ਕਈ ਲੋਕਾਂ ਨੇ ਵਿਆਹ ਵਿਚ ਸ਼ਾਮਲ ਹੋ ਕੇ ਅਫਸਾਨਾ ਦੀਆਂ ਖੁਸ਼ੀਆਂ ਨੂੰ ਡਬਲ ਕਰ ਦਿੱਤਾ। ਅਫਸਾਨਾ ਨੇ ਆਪਣਾ ਵੈਡਿੰਗ ਲੁੱਕ (Wedding look) ਵਿਚ ਆਪਣੇ ਪਾਰਟਨਰ ਨਾਲ ਕਈ ਤਸਵੀਰਾਂ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਸ਼ੇਅਰ ਕੀਤੀਆਂ ਹਨ। ਅਫਸਾਨਾ ਦਾ ਵੈਡਿੰਗ ਲੁੱਕ ਬਹੁਤ ਹੀ ਪਿਆਰਾ ਹੈ। ਅਫਸਾਨਾ ਨੇ ਆਪਣੇ ਵਿਆਹ ਵਿਚ ਲਾਲ ਜੋੜੇ ਤੋਂ ਹੱਟ ਕੇ ਡਿਫਰੈਂਟ ਕਲਰ ਚੁਣਿਆ। ਉਨ੍ਹਾਂ ਨੇ ਆਪਣੇ ਵਿਆਹ ਵਿਚ ਲਾੀਟ ਓਰੇਂਜ ਕਲਰ ਦਾ ਲਹਿੰਗਾ ਚੋਲੀ ਪਹਿਨਿਆ। ਵੈਸੇ ਅਫਸਾਨਾ ਨੇ ਆਪਣੇ ਵਿਆਹ ਵਿਚ ਦੋ ਵੱਖ-ਵੱਖ ਲਹਿੰਗੇ ਪਹਿਨੇ ਹਨ। ਦੋਵੇਂ ਹੀ ਲਹਿੰਗਿਆਂ ਵਿਚ ਅਫਸਾਨਾ ਕਾਫੀ ਖੂਬਸੂਰਤ ਲੱਗ ਰਹੀ ਹੈ। Also Read : ਇਨ੍ਹਾਂ ਸਿਆਸੀ ਲੀਡਰਾਂ ਨੇ ਵੋਟ ਪਾਈ ਤੇ ਲੋਕਾਂ ਨੂੰ ਕੀਤੀ ਖਾਸ ਅਪੀਲ

 
 
 
 
 
View this post on Instagram
 
 
 
 
 
 
 
 
 
 
 

A post shared by Afsana Khan

Leave a Reply

Your email address will not be published. Required fields are marked *