ਇਹ ਹਨ 2021 ‘ਚ ਗੂਗਲ ‘ਤੇ ਸਭ ਤੋਂ ਜ਼ਿਆਦਾ ਸਰਚ ਕੀਤੀਆਂ ਗਈਆਂ 10 ਫਿਲਮਾਂ

ਨਵੀਂ ਦਿੱਲੀ- ਸਾਲ 2021 ਦੇ ਗੂਗਲ (Google) ਸਰਚ ਰਿਜ਼ਲਟ (Search Results) ਆ ਗਏ ਹਨ। ਗੂਗਲ ਦੇ Year in Search 2021 ਦੀ ਗੱਲ ਕਰੀਏ ਤਾਂ ਇਸ…

ਨਵੀਂ ਦਿੱਲੀ- ਸਾਲ 2021 ਦੇ ਗੂਗਲ (Google) ਸਰਚ ਰਿਜ਼ਲਟ (Search Results) ਆ ਗਏ ਹਨ। ਗੂਗਲ ਦੇ Year in Search 2021 ਦੀ ਗੱਲ ਕਰੀਏ ਤਾਂ ਇਸ ਦੌਰਾਨ ਫਿਲਮਾਂ (Films) ਵਿਚ ਤਮਿਲ ਫਿਲਮ ਜੈ ਭੀਮ (Jai Bhim) ਤੇ ਬਾਲੀਵੁੱਡ ਫਿਲਮ ਸ਼ੇਰਸ਼ਾਹ (Sher Shah) ਚੋਟੀ ‘ਤੇ ਰਹੀਆਂ ਹਨ। ਇਸ ਤੋਂ ਇਲਾਵਾ ਚੋਟੀ ਦੇ 10 ਵਿਚ ਇਨ੍ਹਾਂ ਫਿਲਮਾਂ ਨੇ ਥਾਂ ਬਣਾਈ ਹੈ।

Also Read: ਜੈਮਾਲਾ ਲੈ ਖੜ੍ਹਾ ਸੀ ਲਾੜਾ, ਪ੍ਰੇਮੀ ਆਇਆ ਤੇ ਲਾੜੀ ਦੀ ਮਾਂਗ ‘ਚ ਭਰ ਦਿੱਤਾ ਸਿੰਦੂਰ (ਵੀਡੀਓ)

ਸਰਚ ਕੀਤੀਆਂ ਗਈਆਂ ਚੋਟੀ ਦੀਆਂ ਫਿਲਮਾਂ
ਜੈ ਭੀਮ (ਤਮਿਲ)
ਸ਼ੇਰਸ਼ਾਹ (ਹਿੰਦੀ)
ਰਾਧੇ
ਬੈਲ ਬਾਟਮ
Eternals
Master (ਤਮਿਲ)
ਸੂਰਿਆਵੰਸ਼ੀ (ਹਿੰਦੀ)
ਗਾਡਜ਼ਿਲਾ Vs ਕਿੰਗ (ਇੰਗਲਿਸ਼)
ਦ੍ਰਿਸ਼ਯਮ2 (ਹਿੰਦੀ)
ਭੁਜ: ਦ ਪ੍ਰਾਈਡ ਆਫ ਇੰਡੀਆ (ਹਿੰਦੀ)

Also Read: ਤਿੰਨ ਮਹੀਨੇ ਬਾਅਦ ਘਰ ਪਰਤਿਆ ‘Dead Man’, ਪਰਿਵਾਰ ਰਹਿ ਗਿਆ ਹੱਕਾ-ਬੱਕਾ

Leave a Reply

Your email address will not be published. Required fields are marked *