Microsoft CEO ਸੱਤਿਆ ਨਡੇਲਾ ਦੇ ਬੇਟੇ ਦਾ ਦੇਹਾਂਤ, ਇਸ ਗੰਭੀਰ ਬੀਮਾਰੀ ਨਾਲ ਸੀ ਪੀੜਤ

ਨਵੀਂ ਦਿੱਲੀ- ਮਾਈਕ੍ਰੋਸਾਫਟ ਦੀ ਦਿੱਗਜ ਤਕਨੀਕੀ ਕੰਪਨੀ ਮਾਈਕ੍ਰੋਸਾਫਟ ਦੇ ਸੀਈਓ ਸੱਤਿਆ ਨਡੇਲਾ ਦੇ ਬੇਟੇ ਜ਼ੈਨ ਨਡੇਲਾ ਦਾ ਦੇਹਾਂਤ ਹੋ ਗਿਆ ਹੈ। ਜ਼ੈਨ ਨਡੇਲਾ ਦੀ ਉਮਰ…

ਨਵੀਂ ਦਿੱਲੀ- ਮਾਈਕ੍ਰੋਸਾਫਟ ਦੀ ਦਿੱਗਜ ਤਕਨੀਕੀ ਕੰਪਨੀ ਮਾਈਕ੍ਰੋਸਾਫਟ ਦੇ ਸੀਈਓ ਸੱਤਿਆ ਨਡੇਲਾ ਦੇ ਬੇਟੇ ਜ਼ੈਨ ਨਡੇਲਾ ਦਾ ਦੇਹਾਂਤ ਹੋ ਗਿਆ ਹੈ। ਜ਼ੈਨ ਨਡੇਲਾ ਦੀ ਉਮਰ 26 ਸਾਲ ਸੀ ਅਤੇ ਉਹ ਸੇਰੇਬ੍ਰਲ ਪਾਲਸੀ ਨਾਂ ਦੀ ਬਿਮਾਰੀ ਨਾਲ ਪੈਦਾ ਹੋਇਆ ਸੀ, ਜੋ ਕਿ ਇੱਕ ਨਿਊਰੋਲੌਜੀਕਲ ਵਿਕਾਰ ਹੈ। ਮਾਈਕ੍ਰੋਸਾਫਟ ਨੇ ਆਪਣੇ ਕਰਮਚਾਰੀਆਂ ਨੂੰ ਇੱਕ ਈਮੇਲ ਰਾਹੀਂ ਸੱਤਿਆ ਨਡੇਲਾ ਦੇ ਬੇਟੇ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ।

Also Read: ਯੂਕਰੇਨ ‘ਚ ਫਸੇ ਭਾਰਤੀਆਂ ਨੂੰ ਅੱਜ ਹੀ ਕੀਵ ਖਾਲੀ ਕਰਨ ਦੇ ਹੁਕਮ, ਦੁਤਘਰ ਨੇ ਦਿੱਤਾ ਅਲਰਟ

ਜ਼ੈਨ ਨਡੇਲਾ ਬਚਪਨ ਤੋਂ ਹੀ ਸੇਰੇਬ੍ਰਲ ਪਾਲਸੀ ਤੋਂ ਪੀੜਤ ਸਨ। ਇਹ ਨਿਊਰੋਲੌਜੀਕਲ ਡਿਸਆਰਡਰ ਹੈ ਜਿਸ ਕਾਰਨ ਬੱਚਾ ਹਿੱਲਣ ਤੋਂ ਅਸਮਰੱਥ ਹੁੰਦਾ ਹੈ। ਜ਼ੈਨ ਵੀ ਇਸ ਬਿਮਾਰੀ ਤੋਂ ਪ੍ਰਭਾਵਿਤ ਸੀ ਅਤੇ 26 ਸਾਲ ਦੀ ਉਮਰ ਵਿੱਚ ਉਸਦੀ ਮੌਤ ਹੋ ਗਈ।

Also Read: ਜਲੰਧਰ ‘ਚ ਵੱਡੀ ਵਾਰਦਾਤ, ਕਬੱਡੀ ਖਿਡਾਰੀ ‘ਤੇ ਕੀਤੀ ਫਾਇਰਿੰਗ

Leave a Reply

Your email address will not be published. Required fields are marked *