ਜਿਓ ਯੂਜ਼ਰਸ ਲਈ ਵੱਡੀ ਖਬਰ, ਇਸ ਤਰ੍ਹਾਂ ਸਸਤੇ ‘ਚ ਖਰੀਦ ਸਕਦੇ ਹੋ ਪ੍ਰੀਪੇਡ ਪਲਾਨ

ਨਵੀਂ ਦਿੱਲੀ: ਰਿਲਾਇੰਸ ਜਿਓ (Reliance Jio) ਅਤੇ ਹੋਰ ਟੈਲੀਕਾਮ ਆਪਰੇਟਰਸ (Telecom operators) ਨੇ ਹਾਲ ਹੀ ਵਿਚ ਆਪਣੇ ਪ੍ਰੀਪੇਡ ਪਲਾਨ (Prepaid plans) ਨੂੰ ਮਹਿੰਗਾ ਕਰ ਦਿੱਤਾ…

ਨਵੀਂ ਦਿੱਲੀ: ਰਿਲਾਇੰਸ ਜਿਓ (Reliance Jio) ਅਤੇ ਹੋਰ ਟੈਲੀਕਾਮ ਆਪਰੇਟਰਸ (Telecom operators) ਨੇ ਹਾਲ ਹੀ ਵਿਚ ਆਪਣੇ ਪ੍ਰੀਪੇਡ ਪਲਾਨ (Prepaid plans) ਨੂੰ ਮਹਿੰਗਾ ਕਰ ਦਿੱਤਾ ਸੀ। ਪਲਾਨ ਮਹਿੰਗਾ (Plans expensive) ਹੋਣ ਤੋਂ ਬਾਅਦ ਰਿਲਾਇੰਸ ਜਿਓ ਦੇ ਟੈਰਿਫ ਚਾਰਜ (Reliance Jio’s tariff charge) 21 ਫੀਸਦੀ ਤੱਕ ਮਹਿੰਗੇ ਹੋ ਗਏ ਹਨ। ਪਰ ਤੁਸੀਂ ਅਜੇ ਵੀ ਸਸਤੇ ਵਿਚ ਇਸ ਦੇ ਪ੍ਰੀਪੇਡ ਪਲਾਨ (Prepaid plans) ਨੂੰ ਖਰੀਦ ਸਕਦੇ ਹੋ। Also Read : ਰੇਲ ਰੋਕੋ ਮੁਹਿੰਮ ਲਈ ਕਿਸਾਨਾਂ ਖਿੱਚੀ ਤਿਆਰੀ, ਅੰਦੋਲਨ ਦੀ ਦਿੱਤੀ ਚਿਤਾਵਨੀ

Reliance Jio – The New Economy

ਰਿਲਾਇੰਸ ਜਿਓ ਦੇ ਪਲਾਨ ਨੂੰ ਤੁਸੀਂ ਪਹਿਲਾਂ ਤੋਂ ਵੀ ਘੱਟ ਕੀਮਤ ਵਿਚ ਖਰੀਦ ਸਕਦੇ ਹੋ। ਇਸ ਦੇ ਲਈ ਤੁਹਾਨੂੰ ਅਸੀਂ ਇਥੇ ਪੂਰਾ ਪ੍ਰੋਸੈਸ ਦੱਸ ਰਹੇ ਹਾਂ। ਰਿਲਾਇੰਸ ਜਿਓ ਆਪਣੇ ਤਿੰਨ ਪ੍ਰੀਪੇਡ ਪਲਾਨ ਦੇ ਨਾਲ ਜਿਓ ਮਾਰਟ ਮਹਾ ਕੈਸ਼ਬੈਕ ਆਫਰ ਦੇ ਰਿਹਾ ਹੈ। ਇਸ ਨਾਲ ਤੁਹਾਨੂੰ ਪਲਾਨ ਲੈਣ ‘ਤੇ 20 ਫੀਸਦੀ ਕੈਸ਼ਬੈਕ ਦਿੱਤਾ ਜਾਂਦਾ ਹੈ।

Ambani's Reliance Jio doubles down on 5G service pledge after record profit  | Business Standard News 

ਇਹ ਕੈਸ਼ਬੈਕ ਆਫਰ ਕੰਪਨੀ ਦੇ 719 ਰੁਪਏ, 666 ਰੁਪਏ ਅਤੇ 299 ਰੁਪਏ ਵਾਲੇ ਪ੍ਰੀਪੇਡ ਪਲਾਨ ਦੇ ਨਾਲ ਦਿੱਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਦੇ ਲਈ ਤੁਹਾਨੂੰ ਜਿਓ ਮਾਰਟ ਮਹਾ ਕੈਸ਼ਬੈਕ ਸੈਕਸ਼ਨ ਵਿਚ ਕਿਸੇ ਇਕ ਪਲਾਨ ਨੂੰ ਸਲੈਕਟ ਕਰਨਾ ਹੋਵੇਗਾ।

Reliance Jio lost over 20 lakh subscribers in Punjab, Haryana in December  during farmers' protest

ਇਸ ਤੋਂ ਬਾਅਦ ਤੁਹਾਨੂੰ ਜਿਓ ਮਾਰਟ ਕੈਸ਼ਬੈਕ ਚੈੱਕ ਬੈਲੇਂਸ ‘ਤੇ ਟਿੱਕ ਕਰਨਾ ਹੋਵੇਗਾ। ਇਥੇ ਤੁਹਾਨੂੰ ਜਿਓ ਮਾਰਟ ਕੈਸ਼ਬੈਕ ਬੈਲੇਂਸ ਦੱਸਿਆ ਜਾਵੇਗਾ ਅਤੇ ਮੈਕਸੀਮਮ ਤੁਸੀਂ ਇਸ ਟ੍ਰਾਂਜ਼ੈਕਸ਼ਨ ਦੇ ਨਾਲ ਕਿੰਨਾ ਰਿਡੀਮ ਕਰ ਸਕਦੇ ਹੋ ਉਸ ਦੀ ਜਾਣਕਾਰੀ ਦਿੱਤੀ ਜਾਵੇਗੀ। ਤੁਸੀਂ ਮੈਕਸ ਰਿਡੀਮ ਅਮਾਉਂਟ ਨੂੰ ਇਸ ਵਿਚ ਭਰ ਦਿਓ।

Jio tariff hike: Reliance Jio raises tariffs for unlimited plans in India -  Technology News

ਰਿਲਾਇੰਸ ਜਿਓ ਦੇ 719 ਰੁਪਏ ਵਾਲੇ ਪਲਾਨ ਦੇ ਨਾਲ 143.80 ਰੁਪਏ ਦੀ ਛੋਟ ਦਿੱਤੀ ਜਾ ਰਹੀ ਸੀ। ਇਸ ਨਾਲ ਇਸ ਪਲਾਨ ਦੀ ਕੀਮਤ ਘੱਟ ਕੇ ਲਗਭਗ 575 ਰੁਪਏ ਹੋ ਜਾਂਦੀ ਹੈ। ਇਸ ਨਾਲ ਇਹ ਪਲਾਨ ਪਹਿਲਾਂ ਦੇ ਪਲਾਨ ਤੋਂ ਵੀ ਸਸਤਾ ਹੋ ਜਾਂਦਾ ਹੈ। ਇਸ ਪਲਾਨ ਦੀ ਪਹਿਲਾਂ  ਕੀਮਤ 599 ਰੁਪਏ ਸੀ।

Jio ने लॉन्च किया 1 रुपये वाला प्लान, 30 दिनों की वैलिडिटी में मिलेंगे कई  खास बेनिफिट्स, जानिए डिटेल - Reliance jio launched rs cheapest recharge  plan with mb data benefits here

ਇਸ ਪਲਾਨ ਦੇ ਨਾਲ ਯੂਜ਼ਰਸ ਨੂੰ ਡੇਲੀ 2 ਜੀ.ਬੀ. ਡੇਟਾ ਦਿੱਤਾ ਜਾਂਦਾ ਹੈ। ਇਸ ਵਿਚ ਯੂਜ਼ਰਸ ਨੂੰ ਅਨਲਿਮਟਿਡ ਕਾਲਸ ਅਤੇ ਰੋਜ਼ 100 ਐੱਸ.ਐੱਮ.ਐੱਸ. ਵੀ ਦਿੱਤੇ ਜਾਂਦੇ ਹਨ। ਇਸ ਪਲਾਨ ਦੀ ਵੈਲੀਡਿਟੀ 84 ਦਿਨ ਦੀ ਹੈ। ਇਸ ਤਰ੍ਹਾਂ ਦਾ ਫਾਇਦਾ ਤੁਸੀਂ 666 ਰੁਪਏ ਅਤੇ 299 ਰੁਪਏ ਵਾਲੇ ਪ੍ਰੀਪੇਡ ਪਲਾਨ ‘ਤੇ ਵੀ ਲੈ ਸਕਦੇ ਹੋ।

Leave a Reply

Your email address will not be published. Required fields are marked *