ਹਰੀਸ਼ ਰਾਵਤ ਨੂੰ ਮਿਲਣ ਪੁੱਜਾ ਪੰਜਾਬ ਕਾਂਗਰਸ ਦਾ ਬਾਗੀ ਧੜਾ 

ਚੰਡੀਗੜ੍ਹ (ਇੰਟ.)- ਪੰਜਾਬ ਸਰਕਾਰ (Punjab Government) ਦੇ ਚਾਰ ਕੈਬਨਿਟ ਮੰਤਰੀਆਂ (Four cabinet ministers) ਸਮੇਤ 7 ਕਾਂਗਰਸ ਵਿਧਾਇਕ ਉਤਰਾਖੰਡ (7 Congress MLAs Uttarakhand) ਪਹੁੰਚ ਗਏ ਹਨ।…

ਚੰਡੀਗੜ੍ਹ (ਇੰਟ.)- ਪੰਜਾਬ ਸਰਕਾਰ (Punjab Government) ਦੇ ਚਾਰ ਕੈਬਨਿਟ ਮੰਤਰੀਆਂ (Four cabinet ministers) ਸਮੇਤ 7 ਕਾਂਗਰਸ ਵਿਧਾਇਕ ਉਤਰਾਖੰਡ (7 Congress MLAs Uttarakhand) ਪਹੁੰਚ ਗਏ ਹਨ। ਉਹ ਕੜੀ ਸੁਰੱਖਿਆ ਵਿਚਾਲੇ ਰਾਜਧਾਨੀ ਦੇਹਰਾਦੂਨ (The capital is Dehradun) ਵਿਚ ਹਰਿਦਵਾਰ ਬਾਈਪਾਸ (Haridwar Bypass) ਸਥਿਤ ਇਕ ਹੋਟਲ (Hotel) ਵਿਚ ਰੁਕੇ ਹੋਏ ਹਨ। ਹੋਟਲ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਤਕਰੀਬਨ 12 ਵਜੇ ਕਾਂਗਰਸ (Congress) ਦੇ ਪੰਜਾਬ ਇਚਾਰਜ (Punjab Incharge) ਅਤੇ ਉਤਰਾਖੰਡ (uttrakhand) ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ (Former Chief Minister Harish Rawat) ਨਾਲ ਇਨ੍ਹਾਂ ਦੀ ਮੀਟਿੰਗ ਹੋਣੀ ਹੈ। ਫਿਲਹਾਲ ਕਿਸੇ ਨੂੰ ਵੀ ਅੰਦਰ ਆਉਣ ਦੀ ਇਜਾਜ਼ਤ ਨਹੀਂ ਹੈ।

Congress Bets On Harish Rawat To Wrest Poll-Bound Uttarakhand From BJP

Read more- ਲੁਧਿਆਣਾ ਤੋਂ ਜਲੰਧਰ, ਅੰਮ੍ਰਿਤਸਰ ਲਈ ਬੱਸਾਂ ਦੀ ਆਵਾਜਾਈ ਸ਼ੁਰੂ, ਜੰਮੂ-ਕੱਟੜਾ ਲਈ ਅੱਜ ਤੋਂ ਚੱਲਣਗੀਆਂ ਟ੍ਰੇਨਾਂ

ਮੌਕੇ ‘ਤੇ ਕੈਬਨਿਟ ਮੰਤਰੀਆਂ ਦੀ ਸਕਾਰਟ ਦੀ ਚਾਰ ਜਿਪਸੀਆਂ ਅਤੇ ਇਕ ਦਰਜਨ ਸੁਰੱਖਿਆ ਮੁਲਾਜ਼ਮ ਪਹੁੰਚੇ ਹਨ। ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਜਨਰਲ ਸਕੱਤਰ ਹਰੀਸ਼ ਰਾਵਤ ਇਕ ਵਾਰ ਫਿਰ ਤੋਂ ਪੰਜਾਬ ਕਾਂਗਰਸ ਦੇ ਸੰਕਟ ਨੂੰ ਲੈ ਕੇ ਸਰਗਰਮ ਹੋ ਗਏ ਹਨ। ਰਾਵਤ ਪੰਜਾਬ ਦੇ ਇੰਚਾਰਜ ਹਨ, ਲਿਹਾਜ਼ਾ ਇਸ ਰਾਜਨੀਤਕ ਘਟਨਾਕ੍ਰਮ ਵਿਚ ਉਨ੍ਹਾਂ ਦੀ ਭੂਮਿਕਾ ਅਹਿਮ ਮੰਨੀ ਜਾ ਰਹੀ ਹੈ। ਇਸ ਸਿਲਸਿਲੇ ਵਿਚ ਰਾਵਤ ਨੂੰ ਮਿਲਣ ਪੰਜਾਬ ਦੇ 7 ਵਿਧਾਇਕ ਉਤਰਾਖੰਡ ਪਹੁੰਚੇ ਹਨ। 

Leave a Reply

Your email address will not be published. Required fields are marked *