ਚੀਨ ਵਿਚ ਆਏ ਹੜ੍ਹ ਕਾਰਣ 7 ਲੋਕਾਂ ਦੀ ਮੌਤ

ਚੇਂਗਦੂ – ਚੀਨ (China) ਦੇ ਤਿੱਬਤੀ ਸੂਬੇ ਗਾਂਜੀ (The Tibetan province of Ganji) ਵਿੱਚ ਇੱਕ ਬਿਜਲੀ ਸਟੇਸ਼ਨ (Power station) ਦੀ ਇਮਾਰਤ ਦੇ ਹੜ੍ਹ ਦੀ ਚਪੇਟ…

ਚੇਂਗਦੂ – ਚੀਨ (China) ਦੇ ਤਿੱਬਤੀ ਸੂਬੇ ਗਾਂਜੀ (The Tibetan province of Ganji) ਵਿੱਚ ਇੱਕ ਬਿਜਲੀ ਸਟੇਸ਼ਨ (Power station) ਦੀ ਇਮਾਰਤ ਦੇ ਹੜ੍ਹ ਦੀ ਚਪੇਟ (Flood victims) ਵਿਚ ਆਉਣ ਨਾਲ ਸੱਤ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ ਦੋ ਨੂੰ ਸੁਰੱਖਿਅਤ ਬਚਾ ਲਿਆ ਗਿਆ। ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪਾਵਰ ਸਟੇਸ਼ਨ (Power station) ਦੇ ਰੱਖ-ਰਖਾਅ ਦੇ ਕੰਮ ‘ਚ ਲੱਗੇ 11 ਕਰਮਚਾਰੀ ਬੁੱਧਵਾਰ ਨੂੰ ਹੜ੍ਹ ਦੀ ਚਪੇਟ ‘ਚ ਆਉਣ ਕਾਰਨ ਅੰਦਰ ਫਸ ਗਏ ਸਨ। ਇਨ੍ਹਾਂ ਵਿੱਚੋਂ ਦੋ ਨੂੰ ਅੱਜ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਜਦਕਿ ਸੱਤ ਲੋਕਾਂ ਦੀ ਮੌਤ ਹੋ ਗਈ।

Leave a Reply

Your email address will not be published. Required fields are marked *