ਪਤਨੀਆਂ ਨੂੰ ਛੱਡ ਵਿਦੇਸ਼ ਭੱਜੇ 45 ਲਾੜਿਆਂ ਦਾ ਪਾਸਪੋਰਟ ਹੋਇਆ ਰੱਦ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਵਿਆਹ ਕਰਵਾ ਕੇ ਵਿਦੇਸ਼ ਭੱਜਣ ਵਾਲੇ ਪਤੀਆਂ ਦੀ ਸ਼ਾਮਤ ਆ ਗਈ ਹੈ ਕਿਉਂਕਿ ਇਹਨਾਂ ਦੇ ਖਿਲਾਫ ਸਰਕਾਰ ਨੇ ਲਗਾਮ ਕੱਸਣੀ ਸ਼ੁਰੂ ਕਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਵਿਆਹ ਕਰਵਾ ਕੇ ਵਿਦੇਸ਼ ਭੱਜਣ ਵਾਲੇ ਪਤੀਆਂ ਦੀ ਸ਼ਾਮਤ ਆ ਗਈ ਹੈ ਕਿਉਂਕਿ ਇਹਨਾਂ ਦੇ ਖਿਲਾਫ ਸਰਕਾਰ ਨੇ ਲਗਾਮ ਕੱਸਣੀ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸਰਕਾਰ ਨੇ ਕਰੀਬ 45 ਐੱਨ.ਆਰ.. ਆਈਜ਼ ਪਤੀਆਂ ਦੇ ਪਾਸਪੋਰਟ ਨੂੰ ਰੱਦ ਕਰ ਦਿੱਤਾ ਹੈ।

marriage

ਦੱਸਿਆ ਜਾ ਰਿਹਾ ਹੈ ਕਿ ਰੱਦ ਕੀਤੇ ਗਏ ਪਾਸਪੋਰਟਾਂ ਦੇ ਨੌਜਵਾਨ ਆਪਣੀ ਪਤਨੀਆਂ ਨੂੰ ਛੱਡ ਕੇ ਵਿਦੇਸ਼ ਵਿੱਚ ਰਹਿ ਰਹੇ ਸੀ।

Maneka Gandhi

ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ  ਇਸ ਤਰ੍ਹਾਂ ਦੇ ਮਾਮਲੀਆਂ ਤੋਂ ਨਜਿੱਠਣ ਲਈ ਬਣਾਈ ਗਈ ਨੋਡਲ ਏਜੰਸੀ ਵੱਲੋਂ ਹੀ ਇਹ ਕਾਰਵਾਈ ਕੀਤੀ ਗਈ ਹੈ। ਐੱਨਆਰਆਈ ਪਤੀਆਂ ਵੱਲੋਂ ਛੱਡੀਆਂ ਗਈਆਂ ਔਰਤਾਂ ਨੂੰ ਇਨਸਾਫ਼ ਦਿਵਾਉਣ ਲਈ ਭਾਰਤ ਸਰਕਾਰ ਵੱਲੋਂ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *