ਚੰਡੀਗੜ੍ਹ ‘ਚ ਏਅਰਪੋਰਟ ਲਾਇਟ ਪੁਆਇੰਟ ਤੇ ਦੋ ਗੱਡੀਆਂ ਵਿਚਾਲੇ ਜਬਰਦਸਤ ਟੱਕਰ, 3 ਜ਼ਖ਼ਮੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਚੰਡੀਗੜ੍ਹ ਏਅਰਪੋਰਟ ਲਾਇਟ ਪੁਆਇੰਟ ਤੇ ਭਿਆਨਕ ਸੜ੍ਹਕ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਦੋ ਗੱਡੀਆਂ ਦੀ ਆਪਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਚੰਡੀਗੜ੍ਹ ਏਅਰਪੋਰਟ ਲਾਇਟ ਪੁਆਇੰਟ ਤੇ ਭਿਆਨਕ ਸੜ੍ਹਕ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਦੋ ਗੱਡੀਆਂ ਦੀ ਆਪਸ ਚ ਜਬਰਦਸਤ ਟੱਕਰ ਹੋ ਗਈ

Accident  Accident

ਜਿਸ ਕਾਰਨ ਇਸ ਹਾਦਸੇ ਚ 2 ਬੱਚਿਆਂ ਸਮੇਤ 3 ਲੋਕ ਜਖਮੀ ਹੋ ਗਏ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਜਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾ ਦਿੱਤਾ ਹੈ ਤੇ ਨਾਲ ਹੀ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

Leave a Reply

Your email address will not be published. Required fields are marked *