ਸ਼ਰਮਸਾਰ: ਵਿਧਵਾ ਮਹਿਲਾ ਪੁਲਿਸ ਸਿਪਾਹੀ ਨਾਲ 3 ਏਜੰਟਾਂ ਨੇ ਘਿਣੌਨੀ ਕਰਤੂਤ ਕਰ ਬਣਾਈ ਵੀਡੀਓ, ਤੇ ਹੁਣ..!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਵਿਧਵਾ ਮਹਿਲਾ ਸਿਪਾਹੀ ਨਾਲ ਬਲਾਤਕਾਰ ਕੀਤਾ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਵਿਧਵਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਵਿਧਵਾ ਮਹਿਲਾ ਸਿਪਾਹੀ ਨਾਲ ਬਲਾਤਕਾਰ ਕੀਤਾ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਵਿਧਵਾ ਮਹਿਲਾ ਸਿਪਾਹੀ ਨਾਲ ਏਜੰਟਾ ਦੁਆਰਾ ਜਬਰਜਨਾਹ ਕੀਤਾ ਗਿਆ ਹੈ। ਇਸ ਮਾਮਲੇ ਤੇ ਪੀੜਤ ਮਹਿਲਾ ਦਾ ਕਹਿਣਾ ਹੈ ਕਿ ਉਸਦੇ ਪਤੀ ਦੀ ਮੌਤ ਤੋਂ ਬਾਅਦ ਉਸਨੂੰ ਨੌਕਰੀ ਮਿਲੀ ਸੀ। ਉਸ ਨਾਲ ਤਿੰਨ ਲੋਕਾਂ ਦੁਆਰਾ ਜਬਰਜਨਾਹ ਕੀਤਾ ਗਿਆ।

rape case

ਇਹਨਾਂ ਹੀ ਨਹੀਂ ਬਲਾਤਾਕਰ ਦੀ ਮੁਲਜ਼ਮਾਂ ਵੱਲੋਂ ਵੀਡੀਓ ਵੀ ਬਣਾਈ ਗਈ। ਜਿਸ ਕਾਰਨ ਉਸਨੂੰ ਵੀਡੀਓ ਬਣਾ ਕੇ ਬਲੈਕ ਮੇਲ ਕੀਤਾ ਜਾ ਰਿਹਾ ਹੈ। ਫਿਲਹਾਲ ਪੁਲਿਸ ਨੇ ਪੀੜਤਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

 

 

Leave a Reply

Your email address will not be published. Required fields are marked *