ਸਾਊਦੀ ਅਰਬ ਗਏ 2 ਨੌਜਵਾਨਾਂ ਨੂੰ ਕਤਲ ਕੇਸ ‘ਚ ਉਤਾਰਿਆ ਮੌਤ ਦੇ ਘਾਟ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਤੋਂ ਸਾਊਦੀ ਅਰਬ ਗਏ ਦੋ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਤੋਂ ਸਾਊਦੀ ਅਰਬ ਗਏ ਦੋ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇ ਨੌਜਵਾਨਾਂ ਨੂੰ ਕਤਲ ਕੇਸ ਚ ਆਰੋਪੀ ਕਰਾਰ ਕਰ ਦੇਣ ਤੋਂ ਬਾਅਦ ਦੋਹਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

Punjab youth Punjab youth ਉੱਥੇ ਦੂਜੇ ਪਾਸੇ ਇਹ ਖਬਰ ਸੁਣ ਤੋਂ ਬਾਅਦ ਦੋਹਾਂ ਨੌਜਵਾਨਾਂ ਦੇ ਘਰ ਚ ਮਾਤਮ ਛਾ ਗਿਆ ਹੈ। ਇਸ ਮਾਮਲੇ ਤੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਸੀ ਤੇ ਉਹਨਾਂ ਇਸਦੀ ਜਾਣਕਾਰੀ ਉਹਨਾਂ ਨੂੰ ਆਪਣੇ ਵਕੀਲ ਦੇ ਜਰੀਏ ਮਿਲੀ ਹੈ।

 

 

Leave a Reply

Your email address will not be published. Required fields are marked *