ਖੰਨਾ ’ਚ ਸੀਵਰੇਜ ਦੀ ਖੁਦਾਈ ਦੌਰਾਨ ਹੋਇਆ ਵੱਡਾ ਹਾਦਸਾ, 2 ਹਲਾਕ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਖੰਨਾ ਚ ਸੀਵਰੇਜ ਦੀ ਖੁਦਾਈ ਦੌਰਾਨ ਇਕ ਵੱਡਾ ਹਾਦਸਾ ਵਾਪਰਿਆ। ਦਸ ਦਈਏ ਕਿ ਸੀਵਰੇਜ ਦੀ ਖੁਦਾਈ ਸਮੇਂ ਮਿੱਟੀ ਹੇਠਾਂ ਦੋ ਮਜ਼ਦੂਰ ਦੱਬ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਖੰਨਾ ਚ ਸੀਵਰੇਜ ਦੀ ਖੁਦਾਈ ਦੌਰਾਨ ਇਕ ਵੱਡਾ ਹਾਦਸਾ ਵਾਪਰਿਆ। ਦਸ ਦਈਏ ਕਿ ਸੀਵਰੇਜ ਦੀ ਖੁਦਾਈ ਸਮੇਂ ਮਿੱਟੀ ਹੇਠਾਂ ਦੋ ਮਜ਼ਦੂਰ ਦੱਬ ਗਏ ਜਿਸ ਕਾਰਨ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ।

Khanna Khanna

ਦੱਸਿਆ ਜਾ ਰਿਹਾ ਹੈ ਕਿ ਖੁਦਾਈ ਸਮੇਂ ਤਿੰਨ ਮਜਦੂਰ ਦੱਬ ਗਏ ਸੀ ਜਿਸ ਕਾਰਨ ਤਿੰਨਾਂ ਚੋਂ ਦੋ ਮਜਦੂਰਾਂ ਦੀ ਮੌਤ ਹੋ ਗਈ। ਇਸਜੀ ਵਜਾਂ ਮਿੱਟੀ ਧਸਣ ਨੂੰ ਦੱਸਿਆ ਜਾ ਰਿਹਾ ਹੈ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

Leave a Reply

Your email address will not be published. Required fields are marked *