ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ਪੁਲਿਸ ਨੇ ਇਕ ਵਿਦੇਸ਼ੀ ਔਰਤ ਨੂੰ ਇਕ ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ | ਫੜੀ ਗਈ ਇਸ ਹੈਰੋਇਨ ਦੀ ਕੀਮਤ ਕਰੋੜਾ ਚ ਹੈ |
ਤੇ ਇਹ ਔਰਤ ਦੂਜਿਆ ਸੂਬਿਆ ਤੋਂ ਹੈਰੋਇਨ ਲਿਆਉਦੀ ਸੀ | ਤੇ ਪੰਜਾਬ ਚ ਵੇਚ ਦੀ ਸੀ | ਪੁਲਿਸ ਦਾ ਕਹਿਣਾ ਹੈ ਕਿ ਇਹ ਔਰਤ ਕਿਸ ਨੂੰ ਹੈਰੋਇਨ ਵੇਚ ਦੀ ਸੀ | ਉਸ ਦੀ ਵੀ ਜਾਂਚ ਪੜਤਾਲ ਕੀਤੀ ਜਾਵੇਗੀ |
Watch Video
