ਬੁਲੇਟ ’ਚ ਪਟਾਕੇ ਵਜਾਉਣ ਕਾਰਨ ਹੋਇਆ ਬਲਾਸਟ, ਜਖਮੀਆਂ ’ਚੋਂ ਇਕ ਦੀ ਮੌਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੋਗਾ ’ਚ ਬੁਲੇਟ ’ਚ ਪਟਾਕੇ ਵਜਾਉਣ ਦੇ ਕਾਰਨ ਬੁਲੇਟ ’ਚ ਜੋਰਦਾਰ ਧਮਾਕਾ ਹੋਇਆ ਸੀ ਜਿਸ ਕਾਰਨ ਬੁਲੇਟ ਸਵਾਰ ਦੋ ਨੌਜਵਾਨ ਝੁਲਸ ਗਏ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੋਗਾ ’ਚ ਬੁਲੇਟ ’ਚ ਪਟਾਕੇ ਵਜਾਉਣ ਦੇ ਕਾਰਨ ਬੁਲੇਟ ’ਚ ਜੋਰਦਾਰ ਧਮਾਕਾ ਹੋਇਆ ਸੀ ਜਿਸ ਕਾਰਨ ਬੁਲੇਟ ਸਵਾਰ ਦੋ ਨੌਜਵਾਨ ਝੁਲਸ ਗਏ ਸੀ।

ਦਸ ਦਈਏ ਕਿ ਦੋਹਾਂ ਨੌਜਵਾਨਾਂ ਵਿੱਚੋਂ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਕਾਬਿਲੇਗੌਰ ਹੈ ਕਿ ਵਿਆਹ ਸਮਾਗਮ ਤੋਂ ਵਾਪਿਸ ਆ ਰਹੇ ਨੌਜਵਾਨਾਂ ਨੇ ਬੁਲੇਟ ’ਚ ਪਟਾਕੇ ਵਜਾਉਣ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਬੁਲੇਟ ’ਚ ਭਿਆਨਕ ਅੱਗ ਲੱਗ ਗਈ।

Bullet ਇਸ ਅੱਗ ਦੇ ਕਾਰਨ ਬੁਲੇਟ ’ਚ ਜੋਰਦਾਰ ਧਮਾਕਾ ਹੋ ਗਿਆ। ਇਸ ਧਮਾਕੇ ਦੇ ਕਾਰਨ ਬੁਲੇਟ ਸਵਾਰ ਦੋਵੇਂ ਹੀ ਨੌਜਵਾਨ ਬੁਰੀ ਤਰ੍ਹਾਂ ਝੁਲਸ ਗਏ।

ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ’ਚ ਇਲਾਜ਼ ਲਈ ਭਰਤੀ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਫਿਲਹਾਲ ਦੂਜੇ ਨੌਜਵਾਨ ਦੀ ਵੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

Leave a Reply

Your email address will not be published. Required fields are marked *