ਖੇੜੀ ਗੰਡਿਆ ਤੋਂ ਬੱਚਿਆਂ ਦੇ ਲਾਪਤਾ ਮਾਮਲਾ: ਇਕ ਬੱਚੇ ਦੀ ਨਹਿਰ ‘ਚੋਂ ਮਿਲੀ ਲਾਸ਼, ਪਰਿਵਾਰ ਨੇ ਕੀਤੀ ਸ਼ਨਾਖਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰਾਜਪੁਰਾ ਪਿੰਡ ਥੇੜੀ ਗੰਡਿਆਂ ਚੋਂ ਲਾਪਤਾ ਹੋਏ ਦੋ ਬੱਚਿਆਂ ਚ ਇਕ ਹੋਰ ਬੱਚੇ ਦੀ ਲਾਸ਼ ਬਰਾਮਦ ਹੋਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਰਾਜਪੁਰਾ ਪਿੰਡ ਥੇੜੀ ਗੰਡਿਆਂ ਚੋਂ ਲਾਪਤਾ ਹੋਏ ਦੋ ਬੱਚਿਆਂ ਚ ਇਕ ਹੋਰ ਬੱਚੇ ਦੀ ਲਾਸ਼ ਬਰਾਮਦ ਹੋਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਘਨੌਰ ਨੇੜਿਓ ਲੰਘਦੀ ਨਹਿਰ ਚੋਂ ਮਿਲੀ ਬੱਚੇ ਦੀ ਲਾਸ਼ ਮਿਲੀ ਹੈ। ਉੱਥੇ ਹੀ ਇਸ ਮਾਮਲੇ ਤੇ ਮਾਪਿਆਂ ਦਾ ਕਹਿਣਾ ਸੀ ਕਿ ਬੱਚੇ ਦੇ ਗੱਲ ਚ ਕਾਲੇ ਰੰਗ ਦਾ ਧਾਗਾ ਪਾਇਆ ਹੋਇਆ ਸੀ।

2 Children

ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਵੱਲੋਂ ਬੱਚੇ ਦੀ ਸ਼ਨਾਖਤ ਕਰ ਲਈ ਗਈ ਹੈ। ਮੋਰਚਰੀ ਚੋਂ ਪਰਿਵਾਰ ਰੋਂਦਾ ਹੋਇਆ ਬਾਹਰ ਆਇਆ ਸੀ। ਉੱਥੇ ਹੀ ਇਸ ਸ਼ਨਾਖਤ ਤੋਂ ਬਾਅਦ ਬੱਚਿਆ ਦੇ ਦਾਦਾ ਨੇ ਦੱਸਿਆ ਕਿ ਇਹ ਬੱਚਾ ਉਹਨਾਂ ਦਾ ਹੀ ਹੈ।

Leave a Reply

Your email address will not be published. Required fields are marked *