ਪੰਜਾਬ ਵਿਚ ਕੋਰੋਨਾ ਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ ਹੋਈ 30,041 ਮੌਤਾਂ-771

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਕੋਰੋਨਾ ਮਹਾਂਮਾਰੀ ਨੇ ਆਪਣਾ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਬੀਤੇ ਦਿਨ ਸੂਬੇ ਵਿਚੋਂ 1033 ਨਵੇਂ ਕੋਰੋਨਾ ਦੇ ਕੇਸਾਂ ਦੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਕੋਰੋਨਾ ਮਹਾਂਮਾਰੀ ਨੇ ਆਪਣਾ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਬੀਤੇ ਦਿਨ ਸੂਬੇ ਵਿਚੋਂ 1033 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 30,041 ਹੋ ਗਈ ਹੈ। ਉੱਥੇ ਹੀ 535 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ, ਜਦਕਿ 40 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਬੀਤੇ ਸ਼ਨੀਵਾਰ ਨੂੰ ਲੁਧਿਆਣਾ ਤੋਂ 150, ਜਲੰਧਰ ਤੋਂ 46, ਅੰਮ੍ਰਿਤਸਰ ਤੋਂ 72, ਪਟਿਆਲਾ ਤੋਂ 202, ਸੰਗਰੂਰ ਤੋਂ 53, ਮੁਹਾਲੀ ਤੋਂ 86, ਹੁਸ਼ਿਆਰਪੁਰ ਤੋਂ 45, ਗੁਰਦਾਸਪੁਰ ਤੋਂ 81, ਫਿਰੋਜ਼ਪੁਰ ਤੋਂ 3, ਪਠਾਨਕੋਟ ਤੋਂ 19, ਤਰਨਤਾਰਨ ਤੋਂ 11, ਬਠਿੰਡਾ ਤੋਂ 45, ਫਤਿਹਗੜ੍ਹ ਸਾਹਿਬ ਤੋਂ 12, ਮੋਗਾ ਤੋਂ 12, ਨਵਾਂਸ਼ਹਿਰ ਤੋਂ 4, ਫਰੀਦਕੋਟ ਤੋਂ 44, ਫਾਜ਼ਿਲਕਾ ਤੋਂ 36, ਕਪੂਰਥਲਾ ਤੋਂ 24, ਰੋਪੜ ਤੋਂ 16, ਮੁਕਤਸਰ ਸਾਹਿਬ ਤੋਂ 11, ਬਰਨਾਲਾ ਤੋਂ 56 ਅਤੇ ਮਾਨਸਾ ਤੋਂ 5 ਨਵੇਂ ਕੋਰੋਨਾ ਦੇ ਮਰੀਜ਼ ਸਾਹਮਣੇ ਆਇਆ ਹੈ।  ਉੱਥੇ ਹੀ ਲੁਧਿਆਣਾ ਵਿਚ 273, ਸੰਗਰੂਰ ਵਿਚ 42, ਮੁਹਾਲੀ ਵਿਚ 23, ਹੁਸ਼ਿਆਰਪੁਰ ਵਿਚ 21, ਬਠਿੰਡਾ ਵਿਚ 45, ਕਪੂਰਥਲਾ ਵਿਚ 14, ਫਤਿਹਗੜ੍ਹ ਸਾਹਿਬ ਵਿਚ 12, ਮੋਗਾ ਵਿਚ 3, ਨਵਾਂਸ਼ਹਿਰ ਵਿਚ 7, ਰੋਪੜ ਵਿਚ 37, ਮੁਕਤਸਰ ਸਾਹਿਬ ਵਿਚ 17, ਮਾਨਸਾ ਵਿਚ 1 ਅਤੇ ਬਰਨਾਲਾ ਵਿਚ 40 ਕੋਰੋਨਾ ਦੇ ਮਰੀਜ਼ ਠੀਕ ਹੋਏ ਹਨ, ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 18863 ਹੋ ਗਈ ਹੈ, ਜਦਕਿ ਅੰਮ੍ਰਿਤਸਰ ਵਿਚ 2, ਫਰੀਦਕੋਟ ਵਿਚ 1, ਫਤਿਹਗੜ੍ਹ ਸਾਹਿਬ ਵਿਚ 3, ਫਾਜ਼ਿਲਕਾ ਵਿਚ 2, ਜਲੰਧਰ ਵਿਚ 2, ਕਪੂਰਥਲਾ ਵਿਚ 2, ਲੁਧਿਆਣਾ ਵਿਚ 12, ਮੋਗਾ ਵਿਚ 2, ਮੁਹਾਲੀ ਵਿਚ 2, ਪਠਾਨਕੋਟ ਵਿਚ 1, ਪਟਿਆਲਾ ਵਿਚ 3, ਸੰਗਰੂਰ ਵਿਚ 3 ਅਤੇ ਤਰਨਤਾਰਨ ਵਿਚ 5 ਕੋਰੋਨਾ ਪੀੜਤਾਂ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਕੁੱਲ ਅੰਕੜਾ 771 ਤੱਕ ਪਹੁੰਚ ਗਿਆ ਹੈ। ਸੂਬੇ ਵਿਚ 10407 ਐਕਟਿਵ ਕੇਸ ਹਨ।

ਲੁਧਿਆਣਾ- ਕੁੱਲ ਕੇਸ-6560, ਠੀਕ ਹੋਏ-4304, ਮੌਤਾਂ-228

ਜਲੰਧਰ –ਕੁੱਲ ਕੇਸ – 3773, ਠੀਕ ਹੋਏ -2407, ਮੌਤਾਂ-96

ਪਟਿਆਲਾ-ਕੁੱਲ ਕੇਸ-3577, ਠੀਕ ਹੋਏ-1808, ਮੌਤਾਂ-70

ਅੰਮ੍ਰਿਤਸਰ- ਕੁੱਲ ਕੇਸ-2742, ਠੀਕ ਹੋਏ- 2074, ਮੌਤਾਂ-107

ਮੁਹਾਲੀ – ਕੁੱਲ ਕੇਸ – 1732, ਠੀਕ ਹੋਏ –851, ਮੌਤਾਂ–32

ਸੰਗਰੂਰ ਕੁੱਲ ਕੇਸ-1490, ਠੀਕ ਹੋਏ-1182, ਮੌਤਾਂ-51

ਬਠਿੰਡਾ- ਕੁੱਲ ਕੇਸ-1117, ਠੀਕ ਹੋਏ-552, ਮੌਤਾਂ-13

ਗੁਰਦਾਸਪੁਰ- ਕੁੱਲ ਕੇਸ-1091, ਠੀਕ ਹੋਏ-695, ਮੌਤਾਂ-28

ਫ਼ਿਰੋਜ਼ਪੁਰ – ਕੁੱਲ ਕੇਸ-809, ਠੀਕ ਹੋਏ-404, ਮੌਤਾਂ-12

ਹੁਸ਼ਿਆਰਪੁਰ- ਕੁੱਲ ਕੇਸ-822, ਠੀਕ ਹੋਏ-619, ਮੌਤਾਂ-23

ਮੋਗਾ- ਕੁੱਲ ਕੇਸ-691, ਠੀਕ ਹੋਏ-457, ਮੌਤਾਂ-8

ਪਠਾਨਕੋਟ- ਕੁੱਲ ਕੇਸ-727, ਠੀਕ ਹੋਏ-446, ਮੌਤਾਂ-16

ਫਤਿਹਗੜ੍ਹ ਸਾਹਿਬ- ਕੁੱਲ ਕੇਸ-627, ਠੀਕ ਹੋਏ-447, ਮੌਤਾਂ-9

ਬਰਨਾਲਾ ਕੁੱਲ ਕੇਸ-627, ਠੀਕ ਹੋਏ-180, ਮੌਤਾਂ-11

ਕਪੂਰਥਲਾ-ਕੁੱਲ ਕੇਸ-591, ਠੀਕ ਹੋਏ-337, ਮੌਤਾਂ-21

ਫਰੀਦਕੋਟ- ਕੁੱਲ ਕੇਸ-563, ਠੀਕ ਹੋਏ-338, ਮੌਤਾਂ-2

ਤਰਨਤਾਰਨ ਕੁੱਲ ਕੇਸ-539, ਠੀਕ ਹੋਏ-350, ਮੌਤਾਂ-22

ਫਾਜ਼ਿਲਕਾ ਕੁੱਲ ਕੇਸ-441, ਠੀਕ ਹੋਏ-331, ਮੌਤਾਂ-4

ਨਵਾਂਸ਼ਹਿਰ- ਕੁੱਲ ਕੇਸ-454, ਠੀਕ ਹੋਏ-319, ਮੌਤਾਂ-7

ਰੋਪੜ- ਕੁੱਲ ਕੇਸ-435, ਠੀਕ ਹੋਏ-323, ਮੌਤਾਂ-7

ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-369, ਠੀਕ ਹੋਏ-274, ਮੌਤਾਂ-3

ਮਾਨਸਾ- ਕੁੱਲ ਕੇਸ-264, ਠੀਕ ਹੋਏ-165, ਮੌਤਾਂ-1

ਕੁੱਲ ਕੇਸ 30,041, ਠੀਕ ਹੋਏ 18863, ਮੌਤਾਂ 771

 

Leave a Reply

Your email address will not be published. Required fields are marked *