ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਆਪਣਾ ਲਗਾਤਾਰ ਕਹਿਰ ਵਿਖਾ ਰਹੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 27 ਲੱਖ 67 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 52 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 20 ਲੱਖ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
Spike of 64,531 cases and 1092 deaths reported in India, in the last 24 hours.
The #COVID19 tally in the country rises to 27,67,274 including 6,76,514 active cases, 20,37,871 discharged/migrated & 52,889 deaths: Ministry of Health and Family Welfare pic.twitter.com/vWHInDpgFW
— ANI (@ANI) August 19, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 64,531 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 1092 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 27,67,274 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 52,889 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 20,37,871 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,76,514 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 1078, ਠੀਕ ਹੋਏ -1421, ਮੌਤਾਂ-30
ਆਂਧਰਾ ਪ੍ਰਦੇਸ਼- ਐਕਟਿਵ ਕੇਸ -85130, ਠੀਕ ਹੋਏ-218311, ਮੌਤਾਂ-2820
ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -921, ਠੀਕ ਹੋਏ-1949, ਮੌਤਾਂ-5
ਅਸਾਮ- ਐਕਟਿਵ ਕੇਸ-23704, ਠੀਕ ਹੋਏ-58294 ਮੌਤਾਂ-203
ਬਿਹਾਰ- ਐਕਟਿਵ ਕੇਸ-28692, ਠੀਕ ਹੋਏ-80330, ਮੌਤਾਂ-476
ਚੰਡੀਗੜ੍ਹ- ਐਕਟਿਵ ਕੇਸ -1032, ਠੀਕ ਹੋਏ-1243, ਮੌਤਾਂ-30
ਛੱਤੀਸਗੜ੍ਹ – ਐਕਟਿਵ ਕੇਸ – 5828, ਠੀਕ ਹੋਏ–10847, ਮੌਤਾਂ –158
ਦਾਦਰਾ ਨਗਰ ਹਵੇਲੀ – ਐਕਟਿਵ ਕੇਸ -425, ਠੀਕ ਹੋਏ-1524, ਮੌਤਾਂ-2
ਦਿੱਲੀ- ਐਕਟਿਵ ਕੇਸ -11068, ਠੀਕ ਹੋਏ-139,447, ਮੌਤਾਂ-4226
ਗੋਆ- ਐਕਟਿਵ ਕੇਸ -3861, ਠੀਕ ਹੋਏ-8356, ਮੌਤਾਂ-116
ਗੁਜਰਾਤ- ਐਕਟਿਵ ਕੇਸ -14279, ਠੀਕ ਹੋਏ-63,703, ਮੌਤਾਂ-2820
ਹਰਿਆਣਾ- ਐਕਟਿਵ ਕੇਸ -7081, ਠੀਕ ਹੋਏ-41,298 ਮੌਤਾਂ-557
ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1293, ਠੀਕ ਹੋਏ-2923, ਮੌਤਾਂ-19
ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -6879, ਠੀਕ ਹੋਏ-21,886, ਮੌਤਾਂ-561
ਝਾਰਖੰਡ – ਐਕਟਿਵ ਕੇਸ -8708, ਠੀਕ ਹੋਏ-15507, ਮੌਤਾਂ-262
ਕਰਨਾਟਕ- ਐਕਟਿਵ ਕੇਸ -79798, ਠੀਕ ਹੋਏ-156949, ਮੌਤਾਂ-4201
ਕੇਰਲ- ਐਕਟਿਵ ਕੇਸ-16333, ਠੀਕ ਹੋਏ-31,390, ਮੌਤਾਂ-175
ਲੱਦਾਖ- ਐਕਟਿਵ ਕੇਸ -598, ਠੀਕ ਹੋਏ-1395, ਮੌਤਾਂ-17
ਮੱਧ ਪ੍ਰਦੇਸ਼- ਐਕਟਿਵ ਕੇਸ-10521, ਠੀਕ ਹੋਏ-35713, ਮੌਤਾਂ-1141
ਮਹਾਰਾਸ਼ਟਰ- ਐਕਟਿਵ ਕੇਸ -156920, ਠੀਕ ਹੋਏ-437870, ਮੌਤਾਂ-20687
ਮਨੀਪੁਰ- ਐਕਟਿਵ ਕੇਸ -1958, ਠੀਕ ਹੋਏ-2789, ਮੌਤਾਂ-18
ਮੇਘਾਲਿਆ- ਐਕਟਿਵ ਕੇਸ-766, ਠੀਕ ਹੋਏ-685, ਮੌਤਾਂ-6
ਮਿਜ਼ੋਰਮ- ਐਕਟਿਵ ਕੇਸ-481, ਠੀਕ ਹੋਏ-379, ਮੌਤਾਂ-0
ਨਾਗਾਲੈਂਡ- ਐਕਟਿਵ ਕੇਸ -1848, ਠੀਕ ਹੋਏ-1664, ਮੌਤਾਂ-8
ਉੜੀਸਾ- ਐਕਟਿਵ ਕੇਸ-18856, ਠੀਕ ਹੋਏ-45315, ਮੌਤਾਂ-362
ਪਡੂਚੇਰੀ- ਐਕਟਿਵ ਕੇਸ-3364, ਠੀਕ ਹੋਏ-4909, ਮੌਤਾਂ-123
ਪੰਜਾਬ – ਐਕਟਿਵ ਕੇਸ-11740, ਠੀਕ ਹੋਏ-21762, ਮੌਤਾਂ-898
ਰਾਜਸਥਾਨ- ਐਕਟਿਵ ਕੇਸ -14119, ਠੀਕ ਹੋਏ-48,960, ਮੌਤਾਂ-898
ਸਿੱਕਮ- ਐਕਟਿਵ ਕੇਸ-450, ਠੀਕ ਹੋਏ-755, ਮੌਤਾਂ-2
ਤਾਮਿਲਨਾਡੂ- ਐਕਟਿਵ ਕੇਸ -53860, ਠੀਕ ਹੋਏ-289787, ਮੌਤਾਂ-6007
ਤੇਲੰਗਾਨਾ- ਐਕਟਿਵ ਕੇਸ-20990, ਠੀਕ ਹੋਏ-73991, ਮੌਤਾਂ-719
ਤ੍ਰਿਪੁਰਾ- ਐਕਟਿਵ ਕੇਸ-2083, ਠੀਕ ਹੋਏ-5497, ਮੌਤਾਂ-65
ਉੱਤਰਾਖੰਡ- ਐਕਟਿਵ ਕੇਸ-4073 ,ਠੀਕ ਹੋਏ-8724, ਮੌਤਾਂ-164
ਉੱਤਰ ਪ੍ਰਦੇਸ਼- ਐਕਟਿਵ ਕੇਸ- 50242, ਠੀਕ ਹੋਏ-109607, ਮੌਤਾਂ-2585
ਪੱਛਮੀ ਬੰਗਾਲ- ਐਕਟਿਵ ਕੇਸ-27535, ਠੀਕ ਹੋਏ-92690, ਮੌਤਾਂ-2528
