ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਆਪਣਾ ਲਗਾਤਾਰ ਪ੍ਰਕੋਪ ਵਿਖਾ ਰਹੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 25 ਲੱਖ 89 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 50 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ ਸਾਢੇ 18 ਲੱਖ 62 ਹਜ਼ਾਰ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
Spike of 63,489 cases and 944 deaths reported in India, in the last 24 hours.
The #COVID19 tally in the country rises to 25,89,682 including 6,77,444 active cases, 18,62,258 discharged & 49,980 deaths: Ministry of Health and Family Welfare pic.twitter.com/55ZQrgdo0P
— ANI (@ANI) August 16, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 63,489 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 944 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 25,89,682 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 49,980 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 18,62,258 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,77,444 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 1154, ਠੀਕ ਹੋਏ -1128, ਮੌਤਾਂ-24
ਆਂਧਰਾ ਪ੍ਰਦੇਸ਼- ਐਕਟਿਵ ਕੇਸ -88138, ਠੀਕ ਹੋਏ-191117, ਮੌਤਾਂ-2562
ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -882, ਠੀਕ ਹੋਏ-1771, ਮੌਤਾਂ-5
ਅਸਾਮ- ਐਕਟਿਵ ਕੇਸ-22090, ਠੀਕ ਹੋਏ-53286 ਮੌਤਾਂ-182
ਬਿਹਾਰ- ਐਕਟਿਵ ਕੇਸ-32591, ਠੀਕ ਹੋਏ-68,510, ਮੌਤਾਂ-450
ਚੰਡੀਗੜ੍ਹ- ਐਕਟਿਵ ਕੇਸ -863, ਠੀਕ ਹੋਏ-1118, ਮੌਤਾਂ-28
ਛੱਤੀਸਗੜ੍ਹ – ਐਕਟਿਵ ਕੇਸ – 4807, ਠੀਕ ਹੋਏ–10046, ਮੌਤਾਂ –134
ਦਾਦਰਾ ਨਗਰ ਹਵੇਲੀ – ਐਕਟਿਵ ਕੇਸ -457, ਠੀਕ ਹੋਏ-1384, ਮੌਤਾਂ-2
ਦਿੱਲੀ- ਐਕਟਿਵ ਕੇਸ -11489, ਠੀਕ ਹੋਏ-136,251, ਮੌਤਾਂ-4188
ਗੋਆ- ਐਕਟਿਵ ਕੇਸ -3753, ਠੀਕ ਹੋਏ-7488, ਮੌਤਾਂ-98
ਗੁਜਰਾਤ- ਐਕਟਿਵ ਕੇਸ -14241, ਠੀਕ ਹੋਏ-60,553, ਮੌਤਾਂ-2765
ਹਰਿਆਣਾ- ਐਕਟਿਵ ਕੇਸ -6943, ਠੀਕ ਹੋਏ-38,939 ਮੌਤਾਂ-528
ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1342, ਠੀਕ ਹੋਏ-2632, ਮੌਤਾਂ-19
ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -6818, ਠੀਕ ਹੋਏ-20,676, ਮੌਤਾਂ-527
ਝਾਰਖੰਡ – ਐਕਟਿਵ ਕੇਸ -8137, ਠੀਕ ਹੋਏ-14024, ਮੌਤਾਂ-228
ਕਰਨਾਟਕ- ਐਕਟਿਵ ਕੇਸ -81284, ਠੀਕ ਹੋਏ-134811, ਮੌਤਾਂ-3831
ਕੇਰਲ- ਐਕਟਿਵ ਕੇਸ-14944, ਠੀਕ ਹੋਏ-27,795, ਮੌਤਾਂ-146
ਲੱਦਾਖ- ਐਕਟਿਵ ਕੇਸ -592, ਠੀਕ ਹੋਏ-1307, ਮੌਤਾਂ-10
ਮੱਧ ਪ੍ਰਦੇਸ਼- ਐਕਟਿਵ ਕੇਸ-9986, ਠੀਕ ਹੋਏ-33353, ਮੌਤਾਂ-1094
ਮਹਾਰਾਸ਼ਟਰ- ਐਕਟਿਵ ਕੇਸ -156719, ਠੀਕ ਹੋਏ-408286, ਮੌਤਾਂ-19749
ਮਨੀਪੁਰ- ਐਕਟਿਵ ਕੇਸ -1939, ਠੀਕ ਹੋਏ-2438, ਮੌਤਾਂ-13
ਮੇਘਾਲਿਆ- ਐਕਟਿਵ ਕੇਸ-690, ਠੀਕ ਹੋਏ-596, ਮੌਤਾਂ-6
ਮਿਜ਼ੋਰਮ- ਐਕਟਿਵ ਕੇਸ-421, ਠੀਕ ਹੋਏ-356, ਮੌਤਾਂ-0
ਨਾਗਾਲੈਂਡ- ਐਕਟਿਵ ਕੇਸ -2011, ਠੀਕ ਹੋਏ-1321, ਮੌਤਾਂ-8
ਉੜੀਸਾ- ਐਕਟਿਵ ਕੇਸ-16066, ਠੀਕ ਹੋਏ-40727, ਮੌਤਾਂ-333
ਪਡੂਚੇਰੀ- ਐਕਟਿਵ ਕੇਸ-3024, ਠੀਕ ਹੋਏ-4224, ਮੌਤਾਂ-106
ਪੰਜਾਬ – ਐਕਟਿਵ ਕੇਸ-10407, ਠੀਕ ਹੋਏ-18863, ਮੌਤਾਂ-771
ਰਾਜਸਥਾਨ- ਐਕਟਿਵ ਕੇਸ -13863, ਠੀਕ ਹੋਏ-45,254, ਮੌਤਾਂ-862
ਸਿੱਕਮ- ਐਕਟਿਵ ਕੇਸ-486, ਠੀਕ ਹੋਏ-661, ਮੌਤਾਂ-1
ਤਾਮਿਲਨਾਡੂ- ਐਕਟਿਵ ਕੇਸ -54213, ਠੀਕ ਹੋਏ-272251, ਮੌਤਾਂ-5641
ਤੇਲੰਗਾਨਾ- ਐਕਟਿਵ ਕੇਸ-22542, ਠੀਕ ਹੋਏ-68126, ਮੌਤਾਂ-693
ਤ੍ਰਿਪੁਰਾ- ਐਕਟਿਵ ਕੇਸ-1855, ਠੀਕ ਹੋਏ-5151, ਮੌਤਾਂ-55
ਉੱਤਰਾਖੰਡ- ਐਕਟਿਵ ਕੇਸ-4041 ,ਠੀਕ ਹੋਏ-7748, ਮੌਤਾਂ-151
ਉੱਤਰ ਪ੍ਰਦੇਸ਼- ਐਕਟਿਵ ਕੇਸ- 51437, ਠੀਕ ਹੋਏ-96231, ਮੌਤਾਂ-2393
ਪੱਛਮੀ ਬੰਗਾਲ- ਐਕਟਿਵ ਕੇਸ-27219, ਠੀਕ ਹੋਏ-83836, ਮੌਤਾਂ-2377
