ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਆਪਣਾ ਲਗਾਤਾਰ ਕਹਿਰ ਵਿਖਾ ਰਹੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 27 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 51 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 19 ਲੱਖ 77 ਹਜ਼ਾਰ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
Spike of 55,079 cases and 876 deaths reported in India, in the last 24 hours.
The #COVID19 tally in the country rises to 27,02,743 including 6,73,166 active cases, 19,77,780 discharged/migrated & 51,797 deaths: Ministry of Health and Family Welfare pic.twitter.com/Sxky8lb11G
— ANI (@ANI) August 18, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 55,079 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 876 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 27,02,743 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 51,797 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 19,77,780 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,73,166 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 1091, ਠੀਕ ਹੋਏ -1325, ਮੌਤਾਂ-29
ਆਂਧਰਾ ਪ੍ਰਦੇਸ਼- ਐਕਟਿਵ ਕੇਸ -84777, ਠੀਕ ਹੋਏ-209100, ਮੌਤਾਂ-2732
ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -843, ਠੀਕ ਹੋਏ-1893, ਮੌਤਾਂ-5
ਅਸਾਮ- ਐਕਟਿਵ ਕੇਸ-22736, ਠੀਕ ਹੋਏ-56734 ਮੌਤਾਂ-197
ਬਿਹਾਰ- ਐਕਟਿਵ ਕੇਸ-29387, ਠੀਕ ਹੋਏ-76,452, ਮੌਤਾਂ-468
ਚੰਡੀਗੜ੍ਹ- ਐਕਟਿਵ ਕੇਸ -1003, ਠੀਕ ਹੋਏ-1183, ਮੌਤਾਂ-30
ਛੱਤੀਸਗੜ੍ਹ – ਐਕਟਿਵ ਕੇਸ – 5277, ਠੀਕ ਹੋਏ–10598, ਮੌਤਾਂ –150
ਦਾਦਰਾ ਨਗਰ ਹਵੇਲੀ – ਐਕਟਿਵ ਕੇਸ -447, ਠੀਕ ਹੋਏ-1459, ਮੌਤਾਂ-2
ਦਿੱਲੀ- ਐਕਟਿਵ ਕੇਸ -10852, ਠੀਕ ਹੋਏ-138,301, ਮੌਤਾਂ-4214
ਗੋਆ- ਐਕਟਿਵ ਕੇਸ -3825, ਠੀਕ ਹੋਏ-8058, ਮੌਤਾਂ-111
ਗੁਜਰਾਤ- ਐਕਟਿਵ ਕੇਸ -14315, ਠੀਕ ਹੋਏ-62,595, ਮੌਤਾਂ-2800
ਹਰਿਆਣਾ- ਐਕਟਿਵ ਕੇਸ -6880, ਠੀਕ ਹੋਏ-40,610 ਮੌਤਾਂ-550
ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1321, ਠੀਕ ਹੋਏ-2834, ਮੌਤਾਂ-19
ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -7048, ਠੀਕ ਹੋਏ-21,296, ਮੌਤਾਂ-548
ਝਾਰਖੰਡ – ਐਕਟਿਵ ਕੇਸ -8451, ਠੀਕ ਹੋਏ-15051, ਮੌਤਾਂ-250
ਕਰਨਾਟਕ- ਐਕਟਿਵ ਕੇਸ -80659, ਠੀਕ ਹੋਏ-148562, ਮੌਤਾਂ-4062
ਕੇਰਲ- ਐਕਟਿਵ ਕੇਸ-15946, ਠੀਕ ਹੋਏ-30,025, ਮੌਤਾਂ-169
ਲੱਦਾਖ- ਐਕਟਿਵ ਕੇਸ -584, ਠੀਕ ਹੋਏ-1368, ਮੌਤਾਂ-14
ਮੱਧ ਪ੍ਰਦੇਸ਼- ਐਕਟਿਵ ਕੇਸ-10232, ਠੀਕ ਹੋਏ-35025, ਮੌਤਾਂ-1128
ਮਹਾਰਾਸ਼ਟਰ- ਐਕਟਿਵ ਕੇਸ -155579, ਠੀਕ ਹੋਏ-428514, ਮੌਤਾਂ-20265
ਮਨੀਪੁਰ- ਐਕਟਿਵ ਕੇਸ -1936, ਠੀਕ ਹੋਏ-2734, ਮੌਤਾਂ-17
ਮੇਘਾਲਿਆ- ਐਕਟਿਵ ਕੇਸ-733, ਠੀਕ ਹੋਏ-679, ਮੌਤਾਂ-6
ਮਿਜ਼ੋਰਮ- ਐਕਟਿਵ ਕੇਸ-417, ਠੀਕ ਹੋਏ-372, ਮੌਤਾਂ-0
ਨਾਗਾਲੈਂਡ- ਐਕਟਿਵ ਕੇਸ -1917, ਠੀਕ ਹੋਏ-1530, ਮੌਤਾਂ-8
ਉੜੀਸਾ- ਐਕਟਿਵ ਕੇਸ-18161, ਠੀਕ ਹੋਏ-43780, ਮੌਤਾਂ-353
ਪਡੂਚੇਰੀ- ਐਕਟਿਵ ਕੇਸ-3288, ਠੀਕ ਹੋਏ-4627, ਮੌਤਾਂ-114
ਪੰਜਾਬ – ਐਕਟਿਵ ਕੇਸ-11653, ਠੀਕ ਹੋਏ-20180, ਮੌਤਾਂ-863
ਰਾਜਸਥਾਨ- ਐਕਟਿਵ ਕੇਸ -14089, ਠੀਕ ਹੋਏ-47,654, ਮੌਤਾਂ-887
ਸਿੱਕਮ- ਐਕਟਿਵ ਕੇਸ-485, ਠੀਕ ਹੋਏ-701, ਮੌਤਾਂ-1
ਤਾਮਿਲਨਾਡੂ- ਐਕਟਿਵ ਕੇਸ -54122, ਠੀਕ ਹੋਏ-283937, ਮੌਤਾਂ-5886
ਤੇਲੰਗਾਨਾ- ਐਕਟਿਵ ਕੇਸ-21024, ਠੀਕ ਹੋਏ-72202, ਮੌਤਾਂ-711
ਤ੍ਰਿਪੁਰਾ- ਐਕਟਿਵ ਕੇਸ-1943, ਠੀਕ ਹੋਏ-5404, ਮੌਤਾਂ-62
ਉੱਤਰਾਖੰਡ- ਐਕਟਿਵ ਕੇਸ-3850 ,ਠੀਕ ਹੋਏ-8485, ਮੌਤਾਂ-158
ਉੱਤਰ ਪ੍ਰਦੇਸ਼- ਐਕਟਿਵ ਕੇਸ- 50893, ਠੀਕ ਹੋਏ-104808, ਮੌਤਾਂ-2515
ਪੱਛਮੀ ਬੰਗਾਲ- ਐਕਟਿਵ ਕੇਸ-27402, ਠੀਕ ਹੋਏ-89703, ਮੌਤਾਂ-2473
