ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਪੂਰੀ ਦੁਨੀਆ ਲਈ ਸਿਰਦਰਦੀ ਬਣੀ ਹੋਈ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆ ਚੁੱਕੇ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 2.20 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 7.77 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1.47 ਕਰੋੜ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 22,049,426 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 777,439 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 14,791,859 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,480,128 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 5,612,027 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 173,716 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 2,973,587 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ ਅਤੇ ਕਤਰ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ
ਬ੍ਰਾਜ਼ੀਲ – ਕੁੱਲ ਕੇਸ– 3,363,235, ਮੌਤਾਂ-108,654
ਭਾਰਤ- ਕੁੱਲ ਕੇਸ –2,701,604, ਮੌਤਾਂ-51,925
ਰੂਸ – ਕੁੱਲ ਕੇਸ- 927,745, ਮੌਤਾਂ-15,740
ਸਾਊਥ ਅਫਰੀਕਾ-ਕੁੱਲ ਕੇਸ-589,886, ਮੌਤਾਂ-11,982
ਪੇਰੂ–ਕੁੱਲ ਕੇਸ- 541,493, ਮੌਤਾਂ-26,481
ਮੈਕਸੀਕੋ-ਕੁੱਲ ਕੇਸ- 525,733, ਮੌਤਾਂ-57,023
ਕੋਲੰਬੀਆ-ਕੁੱਲ ਕੇਸ-476,660, ਮੌਤਾਂ-15,372
ਚਿਲੀ-ਕੁੱਲ ਕੇਸ-387,502, ਮੌਤਾਂ-10,513
ਸਪੇਨ- ਕੁੱਲ ਕੇਸ – 382,142, ਮੌਤਾਂ- 28,646
ਈਰਾਨ – ਕੁੱਲ ਕੇਸ -345,450, ਮੌਤਾਂ-19,804
ਯੂਕੇ- ਕੁੱਲ ਕੇਸ -319,197, ਮੌਤਾਂ-41,369
ਸਾਊਦੀ ਅਰਬ- ਕੁੱਲ ਕੇਸ- 299,914, ਮੌਤਾਂ-3,436
ਅਰਜਨਟੀਨਾ-ਕੁੱਲ ਕੇਸ-299,126, ਮੌਤਾਂ-5,814
ਪਾਕਿਸਤਾਨ-ਕੁੱਲ ਕੇਸ-289,215, ਮੌਤਾਂ-6,175
ਬੰਗਲਾਦੇਸ਼-ਕੁੱਲ ਕੇਸ-279,144, ਮੌਤਾਂ-3,694
ਇਟਲੀ– ਕੁੱਲ ਕੇਸ – 254,235, ਮੌਤਾਂ- 35,400
ਤੁਰਕੀ- ਕੁੱਲ ਕੇਸ- 250,542, ਮੌਤਾਂ-5,996
ਜਰਮਨੀ- ਕੁੱਲ ਕੇਸ -226,686, ਮੌਤਾਂ-9,296
ਫਰਾਂਸ- ਕੁੱਲ ਕੇਸ- 219,029, ਮੌਤਾਂ-30,429
ਇਰਾਕ-ਕੁੱਲ ਕੇਸ-180,133, ਮੌਤਾਂ-5,954
ਫਿਲੀਪੀਨਜ਼- ਕੁੱਲ ਕੇਸ – 164,474, ਮੌਤਾਂ-2,681
ਇੰਡੋਨੇਸ਼ੀਆ-ਕੁੱਲ ਕੇਸ-141,370, ਮੌਤਾਂ-6,207
ਕਨੇਡਾ- ਕੁੱਲ ਕੇਸ- 122,872, ਮੌਤਾਂ-9,032
ਕਤਰ-ਕੁੱਲ ਕੇਸ-115,368, ਮੌਤਾਂ-193
