ਦੇਸ਼ ਵਿਚ ਕੋਰੋਨਾ ਦੇ ਕੇਸਾਂ ਨੇ 15 ਲੱਖ ਦਾ ਅੰਕੜਾ ਕੀਤਾ ਪਾਰ, ਜਾਣੋ ਵੱਖ-ਵੱਖ ਸੂਬਿਆਂ ਦਾ ਹਾਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨਾਲ ਜੂਝ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਹਰ ਦਿਨ ਤੇਜ਼ੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨਾਲ ਜੂਝ ਰਿਹਾ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਹਰ ਦਿਨ ਤੇਜ਼ੀ ਨਾਲ ਵੱਧ ਰਹੇ ਹਨ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 15 ਲੱਖ ਦੇ ਅੰਕੜੇ ਨੂੰ ਵੀ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 34 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 9 ਲੱਖ 88 ਹਜ਼ਾਰ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 48,512 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 768 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 15,31,669 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 34,193 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 9,88,029 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 5,09,447 ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 166, ਠੀਕ ਹੋਏ -196, ਮੌਤਾਂ-1

ਆਂਧਰਾ ਪ੍ਰਦੇਸ਼- ਐਕਟਿਵ ਕੇਸ -56527, ਠੀਕ ਹੋਏ-52622, ਮੌਤਾਂ-1148

ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -710, ਠੀਕ ਹੋਏ-617, ਮੌਤਾਂ-3

ਅਸਾਮ- ਐਕਟਿਵ ਕੇਸ-8241, ਠੀਕ ਹੋਏ-26618, ਮੌਤਾਂ-88

ਬਿਹਾਰ- ਐਕਟਿਵ ਕੇਸ-14718, ਠੀਕ ਹੋਏ-28856, ਮੌਤਾਂ-269

ਚੰਡੀਗੜ੍ਹ- ਐਕਟਿਵ ਕੇਸ -321, ਠੀਕ ਹੋਏ-599, ਮੌਤਾਂ-14

ਛੱਤੀਸਗੜ੍ਹ – ਐਕਟਿਵ ਕੇਸ – 2772, ਠੀਕ ਹੋਏ–5439, ਮੌਤਾਂ –46

ਦਾਦਰਾ ਨਗਰ ਹਵੇਲੀ- ਐਕਟਿਵ ਕੇਸ -384, ਠੀਕ ਹੋਏ-596, ਮੌਤਾਂ-2

ਦਿੱਲੀ- ਐਕਟਿਵ ਕੇਸ -10887, ਠੀਕ ਹੋਏ-117507, ਮੌਤਾਂ-3881

ਗੋਆ- ਐਕਟਿਵ ਕੇਸ -1656, ਠੀਕ ਹੋਏ-3595, ਮੌਤਾਂ-36

ਗੁਜਰਾਤ- ਐਕਟਿਵ ਕੇਸ -13198, ਠੀਕ ਹੋਏ-42412, ਮੌਤਾਂ-2372

ਹਰਿਆਣਾ- ਐਕਟਿਵ ਕੇਸ -6712, ਠੀਕ ਹੋਏ-25758, ਮੌਤਾਂ-406

ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1082, ਠੀਕ ਹੋਏ-1234, ਮੌਤਾਂ-14

ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -7661, ਠੀਕ ਹੋਏ-10885, ਮੌਤਾਂ-333

ਝਾਰਖੰਡ – ਐਕਟਿਵ ਕੇਸ -5121, ਠੀਕ ਹੋਏ-3868, ਮੌਤਾਂ-89

ਕਰਨਾਟਕ- ਐਕਟਿਵ ਕੇਸ -64442, ਠੀਕ ਹੋਏ-40504, ਮੌਤਾਂ-2055

ਕੇਰਲ- ਐਕਟਿਵ ਕੇਸ-10103, ਠੀਕ ਹੋਏ-10724, ਮੌਤਾਂ-67

ਲੱਦਾਖ- ਐਕਟਿਵ ਕੇਸ -254, ਠੀਕ ਹੋਏ-1067, ਮੌਤਾਂ-6

ਮੱਧ ਪ੍ਰਦੇਸ਼- ਐਕਟਿਵ ਕੇਸ-8044, ਠੀਕ ਹੋਏ-20343, ਮੌਤਾਂ-830

ਮਹਾਰਾਸ਼ਟਰ- ਐਕਟਿਵ ਕੇਸ -144998, ਠੀਕ ਹੋਏ-232277, ਮੌਤਾਂ-14165

ਮਨੀਪੁਰ- ਐਕਟਿਵ ਕੇਸ -705, ਠੀਕ ਹੋਏ-1612, ਮੌਤਾਂ-0

ਮੇਘਾਲਿਆ- ਐਕਟਿਵ ਕੇਸ-580, ਠੀਕ ਹੋਏ-194, ਮੌਤਾਂ-5

ਮਿਜ਼ੋਰਮ- ਐਕਟਿਵ ਕੇਸ-186, ਠੀਕ ਹੋਏ-198, ਮੌਤਾਂ-0

ਨਾਗਾਲੈਂਡ- ਐਕਟਿਵ ਕੇਸ -878, ਠੀਕ ਹੋਏ-577, ਮੌਤਾਂ-5

ਉੜੀਸਾ- ਐਕਟਿਵ ਕੇਸ-9892, ਠੀਕ ਹੋਏ-18061, ਮੌਤਾਂ-154

ਪਡੂਚੇਰੀ- ਐਕਟਿਵ ਕੇਸ-1182, ਠੀਕ ਹੋਏ-1782, ਮੌਤਾਂ-47

ਪੰਜਾਬ – ਐਕਟਿਵ ਕੇਸ-4290, ਠੀਕ ਹੋਏ-9752, ਮੌਤਾਂ-336

ਰਾਜਸਥਾਨ- ਐਕਟਿਵ ਕੇਸ -10668, ਠੀਕ ਹੋਏ-27202, ਮੌਤਾਂ-644

ਸਿੱਕਮ- ਐਕਟਿਵ ਕੇਸ-392, ਠੀਕ ਹੋਏ-186, ਮੌਤਾਂ-1

ਤਾਮਿਲਨਾਡੂ- ਐਕਟਿਵ ਕੇਸ -57073, ਠੀਕ ਹੋਏ-166956, ਮੌਤਾਂ-3659

ਤੇਲੰਗਾਨਾ- ਐਕਟਿਵ ਕੇਸ-13753, ਠੀਕ ਹੋਏ-42909, ਮੌਤਾਂ-480

ਤਿਰਪੁਰਾ- ਐਕਟਿਵ ਕੇਸ-1627, ਠੀਕ ਹੋਏ-2621, ਮੌਤਾਂ-21

ਉੱਤਰਾਖੰਡ- ਐਕਟਿਵ ਕੇਸ-2797,ਠੀਕ ਹੋਏ-3720, ਮੌਤਾਂ-70

ਉੱਤਰ ਪ੍ਰਦੇਸ਼- ਐਕਟਿਵ ਕੇਸ- 27934, ਠੀਕ ਹੋਏ-44520, ਮੌਤਾਂ-1497

ਪੱਛਮੀ ਬੰਗਾਲ- ਐਕਟਿਵ ਕੇਸ-19493, ਠੀਕ ਹੋਏ-42022,ਮੌਤਾਂ-1449

Leave a Reply

Your email address will not be published. Required fields are marked *