ਦੁਨੀਆ ਵਿਚ ਕੋਰੋਨਾ ਦੇ ਮਾਮਲਿਆਂ ਨੇ 2.97 ਕਰੋੜ ਦਾ ਅੰਕੜਾ ਕੀਤਾ ਪਾਰ, 2.15 ਕਰੋੜ ਤੋਂ ਵੱਧ ਮਰੀਜ਼ ਹੋ ਚੁੱਕੇ ਨੇ ਠੀਕ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਵਿਚ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਵਿਚ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਮਾਰ ਝੇਲ ਰਹੇ ਹਨ।ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 2.97 ਕਰੋੜ ਦੇ ਅੰਕੜੇ  ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 9.39 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 2.15 ਕਰੋੜ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 29,727,253  ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 939,185 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 21,542,359 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 7,245,709 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 6,788,147 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 200,197 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 4,068,086 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ, ਇਜ਼ਰਾਈਲ ਅਤੇ ਯੂਕ੍ਰੇਨ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਭਾਰਤ – ਕੁੱਲ ਕੇਸ– 5,020,359, ਮੌਤਾਂ-82,091

ਬ੍ਰਾਜ਼ੀਲ- ਕੁੱਲ ਕੇਸ –4,384,299, ਮੌਤਾਂ-133,207

ਰੂਸ – ਕੁੱਲ ਕੇਸ- 1,073,849, ਮੌਤਾਂ-18,785

ਪੇਰੂ–ਕੁੱਲ ਕੇਸ- 738,020, ਮੌਤਾਂ-30,927

ਕੋਲੰਬੀਆ-ਕੁੱਲ ਕੇਸ-728,590, ਮੌਤਾਂ-23,288

ਸਾਊਥ ਅਫਰੀਕਾ-ਕੁੱਲ ਕੇਸ-651,521, ਮੌਤਾਂ-15,641

ਮੈਕਸੀਕੋ-ਕੁੱਲ ਕੇਸ- 676,487, ਮੌਤਾਂ-71,678

ਸਪੇਨ- ਕੁੱਲ ਕੇਸ – 603,167, ਮੌਤਾਂ- 30,004

ਅਰਜਨਟੀਨਾ-ਕੁੱਲ ਕੇਸ-577,338, ਮੌਤਾਂ-11,852

ਚਿਲੀ-ਕੁੱਲ ਕੇਸ-437,983, ਮੌਤਾਂ-12,040

ਈਰਾਨ – ਕੁੱਲ ਕੇਸ -407,353, ਮੌਤਾਂ-23,453

ਯੂਕੇ- ਕੁੱਲ ਕੇਸ -374,228, ਮੌਤਾਂ-41,664

ਬੰਗਲਾਦੇਸ਼-ਕੁੱਲ ਕੇਸ-341,056, ਮੌਤਾਂ-4,802

ਸਾਊਦੀ ਅਰਬ- ਕੁੱਲ ਕੇਸ- 326,930,  ਮੌਤਾਂ-4,338

ਫਰਾਂਸ- ਕੁੱਲ ਕੇਸ- 395,104, ਮੌਤਾਂ-30,999

ਪਾਕਿਸਤਾਨ-ਕੁੱਲ ਕੇਸ-303,089, ਮੌਤਾਂ-6,393

ਤੁਰਕੀ- ਕੁੱਲ ਕੇਸ- 294,620, ਮੌਤਾਂ-7,186

ਇਟਲੀ– ਕੁੱਲ ਕੇਸ – 289,990, ਮੌਤਾਂ- 35,633

ਇਰਾਕ-ਕੁੱਲ ਕੇਸ-298,702, ਮੌਤਾਂ-8,166

ਜਰਮਨੀ- ਕੁੱਲ ਕੇਸ -264,844, ਮੌਤਾਂ-9,445

ਫਿਲੀਪੀਨਜ਼- ਕੁੱਲ ਕੇਸ – 269,407, ਮੌਤਾਂ-4,663

ਇੰਡੋਨੇਸ਼ੀਆ-ਕੁੱਲ ਕੇਸ-225,030, ਮੌਤਾਂ-8,965

ਯੂਕ੍ਰੇਨ -ਕੁੱਲ ਕੇਸ-159,702, ਮੌਤਾਂ-3264

ਇਜ਼ਰਾਈਲ- ਕੁੱਲ ਕੇਸ- 164,402, ਮੌਤਾਂ-1,147

Leave a Reply

Your email address will not be published. Required fields are marked *