ਵਿਸ਼ਵ ਵਿਚ ਕੋਰੋਨਾ ਦੇ ਮਾਮਲਿਆਂ ਨੇ 2.86 ਕਰੋੜ ਦਾ ਅੰਕੜਾ ਕੀਤਾ ਪਾਰ, ਜਾਣੋ ਦੁਨੀਆ ਭਰ ਦੇ ਦੇਸ਼ਾਂ ਦਾ ਹਾਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਵਿਚ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਵਿਚ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਮਾਰ ਝੇਲ ਰਹੇ ਹਨ।ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 2.86 ਕਰੋੜ ਦੇ ਅੰਕੜੇ  ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 9.19 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 2.05 ਕਰੋੜ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 28,657,002  ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 919,715 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 20,583,220 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 7,154,067 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 6,636,247 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 197,421 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 3,917,962 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ, ਇਜ਼ਰਾਈਲ ਅਤੇ ਯੂਕ੍ਰੇਨ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਭਾਰਤ – ਕੁੱਲ ਕੇਸ– 4,657,379, ਮੌਤਾਂ-77,506

ਬ੍ਰਾਜ਼ੀਲ- ਕੁੱਲ ਕੇਸ –4,283,978, ਮੌਤਾਂ-130,474

ਰੂਸ – ਕੁੱਲ ਕੇਸ- 1,051,874, ਮੌਤਾਂ-18,365

ਪੇਰੂ–ਕੁੱਲ ਕੇਸ- 716,670, ਮੌਤਾਂ-30,470

ਕੋਲੰਬੀਆ-ਕੁੱਲ ਕੇਸ-702,088, ਮੌਤਾਂ-22,518

ਸਾਊਥ ਅਫਰੀਕਾ-ਕੁੱਲ ਕੇਸ-646,398, ਮੌਤਾਂ-15,378

ਮੈਕਸੀਕੋ-ਕੁੱਲ ਕੇਸ- 658,299, ਮੌਤਾਂ-70,183

ਸਪੇਨ- ਕੁੱਲ ਕੇਸ – 576,697, ਮੌਤਾਂ- 29,747

ਅਰਜਨਟੀਨਾ-ਕੁੱਲ ਕੇਸ-535,705, ਮੌਤਾਂ-11,148

ਚਿਲੀ-ਕੁੱਲ ਕੇਸ-430,535, ਮੌਤਾਂ-11,850

ਈਰਾਨ – ਕੁੱਲ ਕੇਸ -397,801, ਮੌਤਾਂ-22,913

ਯੂਕੇ- ਕੁੱਲ ਕੇਸ -361,677, ਮੌਤਾਂ-41,614

ਬੰਗਲਾਦੇਸ਼-ਕੁੱਲ ਕੇਸ-334,762, ਮੌਤਾਂ-4,668

ਸਾਊਦੀ ਅਰਬ- ਕੁੱਲ ਕੇਸ- 324,407,  ਮੌਤਾਂ-4,213

ਫਰਾਂਸ- ਕੁੱਲ ਕੇਸ- 363,350, ਮੌਤਾਂ-30,893

ਪਾਕਿਸਤਾਨ-ਕੁੱਲ ਕੇਸ-300,955, ਮੌਤਾਂ-6,373

ਤੁਰਕੀ- ਕੁੱਲ ਕੇਸ- 288,126, ਮੌਤਾਂ-6,951

ਇਟਲੀ– ਕੁੱਲ ਕੇਸ – 284,796, ਮੌਤਾਂ- 35,597

ਇਰਾਕ-ਕੁੱਲ ਕੇਸ-282,672, ਮੌਤਾਂ-7,881

ਜਰਮਨੀ- ਕੁੱਲ ਕੇਸ -259,725, ਮੌਤਾਂ-9,423

ਫਿਲੀਪੀਨਜ਼- ਕੁੱਲ ਕੇਸ – 252,964, ਮੌਤਾਂ-4,108

ਇੰਡੋਨੇਸ਼ੀਆ-ਕੁੱਲ ਕੇਸ-210,940, ਮੌਤਾਂ-8,544

ਯੂਕ੍ਰੇਨ -ਕੁੱਲ ਕੇਸ-148,756, ਮੌਤਾਂ-3076

ਇਜ਼ਰਾਈਲ- ਕੁੱਲ ਕੇਸ- 148,564, ਮੌਤਾਂ-1,090

Leave a Reply

Your email address will not be published. Required fields are marked *