ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਆਪਣਾ ਪ੍ਰਕੋਪ ਵਿਖਾ ਰਹੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 46 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 77 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 36.24 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
India's #COVID19 case tally crosses 46 lakh mark with a spike of 97,570 new cases & 1,201 deaths reported in the last 24 hours.
The total case tally stands at 46,59,985 including 9,58,316 active cases, 36,24,197 cured/discharged/migrated & 77,472 deaths: Ministry of Health pic.twitter.com/4CV2n6gV7K
— ANI (@ANI) September 12, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਹੁਣ ਤੱਕ ਦੇ ਸੱਭ ਤੋਂ ਵੱਧ ਰਿਕਾਰਡ ਤੋੜ 97,570 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 1,201 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 46,59,985 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 77,472 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 36,24,197 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 9,58,316 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 286, ਠੀਕ ਹੋਏ -3157, ਮੌਤਾਂ-51
ਆਂਧਰਾ ਪ੍ਰਦੇਸ਼- ਐਕਟਿਵ ਕੇਸ -96191, ਠੀਕ ਹੋਏ-446716, ਮੌਤਾਂ-4779
ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -1689, ਠੀਕ ਹੋਏ-4126, ਮੌਤਾਂ-10
ਅਸਾਮ- ਐਕਟਿਵ ਕੇਸ-29580, ਠੀਕ ਹੋਏ-108329, ਮੌਤਾਂ-430
ਬਿਹਾਰ- ਐਕਟਿਵ ਕੇਸ-15190, ਠੀਕ ਹੋਏ-139458, ਮੌਤਾਂ-797
ਚੰਡੀਗੜ੍ਹ- ਐਕਟਿਵ ਕੇਸ -2606, ਠੀਕ ਹੋਏ-4600, ਮੌਤਾਂ-86
ਛੱਤੀਸਗੜ੍ਹ – ਐਕਟਿਵ ਕੇਸ – 31001, ਠੀਕ ਹੋਏ–27123, ਮੌਤਾਂ –519
ਦਾਦਰਾ ਨਗਰ ਹਵੇਲੀ – ਐਕਟਿਵ ਕੇਸ -280, ਠੀਕ ਹੋਏ-2413, ਮੌਤਾਂ-2
ਦਿੱਲੀ- ਐਕਟਿਵ ਕੇਸ -26907, ਠੀਕ ਹੋਏ-178,154, ਮੌਤਾਂ-4687
ਗੋਆ- ਐਕਟਿਵ ਕੇਸ -5104, ਠੀਕ ਹੋਏ-18065, ਮੌਤਾਂ-276
ਗੁਜਰਾਤ- ਐਕਟਿਵ ਕੇਸ -16286, ਠੀਕ ਹੋਏ-91343, ਮੌਤਾਂ-3180
ਹਰਿਆਣਾ- ਐਕਟਿਵ ਕੇਸ -18875, ਠੀਕ ਹੋਏ-68525, ਮੌਤਾਂ-932
ਹਿਮਾਚਲ ਪ੍ਰਦੇਸ਼- ਐਕਟਿਵ ਕੇਸ -2874, ਠੀਕ ਹੋਏ-5839, ਮੌਤਾਂ-71
ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -15169, ਠੀਕ ਹੋਏ-34689, ਮੌਤਾਂ-854
ਝਾਰਖੰਡ – ਐਕਟਿਵ ਕੇਸ -15180, ਠੀਕ ਹੋਏ-43328, ਮੌਤਾਂ-532
ਕਰਨਾਟਕ- ਐਕਟਿਵ ਕੇਸ -98345, ਠੀਕ ਹੋਏ-334999, ਮੌਤਾਂ-7067
ਕੇਰਲ- ਐਕਟਿਵ ਕੇਸ-27944, ਠੀਕ ਹੋਏ-73900, ਮੌਤਾਂ-410
ਲੱਦਾਖ- ਐਕਟਿਵ ਕੇਸ -803, ਠੀਕ ਹੋਏ-2387, ਮੌਤਾਂ-38
ਮੱਧ ਪ੍ਰਦੇਸ਼- ਐਕਟਿਵ ਕੇਸ-18992, ਠੀਕ ਹੋਏ-62936, ਮੌਤਾਂ-1691
ਮਹਾਰਾਸ਼ਟਰ- ਐਕਟਿਵ ਕੇਸ -271934, ਠੀਕ ਹੋਏ-715023, ਮੌਤਾਂ-28724
ਮਨੀਪੁਰ- ਐਕਟਿਵ ਕੇਸ -1533, ਠੀਕ ਹੋਏ-6002, ਮੌਤਾਂ-44
ਮੇਘਾਲਿਆ- ਐਕਟਿਵ ਕੇਸ-1534, ਠੀਕ ਹੋਏ-1889, ਮੌਤਾਂ-24
ਮਿਜ਼ੋਰਮ- ਐਕਟਿਵ ਕੇਸ-589, ਠੀਕ ਹੋਏ-790, ਮੌਤਾਂ-0
ਨਾਗਾਲੈਂਡ- ਐਕਟਿਵ ਕੇਸ -1134, ਠੀਕ ਹੋਏ-3802, ਮੌਤਾਂ-10
ਉੜੀਸਾ- ਐਕਟਿਵ ਕੇਸ-30450, ਠੀਕ ਹੋਏ-112062, ਮੌਤਾਂ-605
ਪਡੂਚੇਰੀ- ਐਕਟਿਵ ਕੇਸ-4878, ਠੀਕ ਹੋਏ-13783, ਮੌਤਾਂ-365
ਪੰਜਾਬ – ਐਕਟਿਵ ਕੇਸ-19096, ਠੀਕ ਹੋਏ-53308, ਮੌਤਾਂ-2212
ਰਾਜਸਥਾਨ- ਐਕਟਿਵ ਕੇਸ -15859, ਠੀਕ ਹੋਏ-81970, ਮੌਤਾਂ-1207
ਸਿੱਕਮ- ਐਕਟਿਵ ਕੇਸ-532, ਠੀਕ ਹੋਏ-1486, ਮੌਤਾਂ-8
ਤਾਮਿਲਨਾਡੂ- ਐਕਟਿਵ ਕੇਸ -47918, ਠੀਕ ਹੋਏ-435422, ਮੌਤਾਂ-8231
ਤੇਲੰਗਾਨਾ- ਐਕਟਿਵ ਕੇਸ-32005, ਠੀਕ ਹੋਏ-121925, ਮੌਤਾਂ-950
ਤ੍ਰਿਪੁਰਾ- ਐਕਟਿਵ ਕੇਸ-7365, ਠੀਕ ਹੋਏ-10734, ਮੌਤਾਂ-182
ਉੱਤਰਾਖੰਡ- ਐਕਟਿਵ ਕੇਸ-9405, ਠੀਕ ਹੋਏ-19428, ਮੌਤਾਂ-388
ਉੱਤਰ ਪ੍ਰਦੇਸ਼- ਐਕਟਿਵ ਕੇਸ- 67321, ਠੀਕ ਹੋਏ-227442, ਮੌਤਾਂ-4282
ਪੱਛਮੀ ਬੰਗਾਲ- ਐਕਟਿਵ ਕੇਸ-23461, ਠੀਕ ਹੋਏ-169043, ਮੌਤਾਂ-3828
