ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਪੰਜਾਬ ਵਿਚ ਕੋਰੋਨਾ ਮਹਾਂਮਾਰੀ ਆਪਣਾ ਖਤਰਨਾਕ ਰੂਪ ਵਿਖਾ ਰਹੀ ਹੈ। ਬੀਤੇ ਦਿਨ ਸੂਬੇ ਵਿਚੋਂ 511 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 15,456 ਹੋ ਗਈ ਹੈ। ਉੱਥੇ ਹੀ 296 ਹੋਰ ਕੋਰੋਨਾ ਦੇ ਮਰੀਜ਼ ਠੀਕ ਵੀ ਹੋਏ ਹਨ, ਜਦਕਿ 10 ਕੋਰੋਨਾ ਪੀੜਤਾਂ ਨੇ ਦਮ ਤੋੜਿਆ ਹੈ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਬੀਤੇ ਵੀਰਵਾਰ ਨੂੰ ਲੁਧਿਆਣਾ ਤੋਂ 143, ਜਲੰਧਰ ਤੋਂ 67, ਅੰਮ੍ਰਿਤਸਰ ਤੋਂ 69, ਪਟਿਆਲਾ ਤੋਂ 14, ਸੰਗਰੂਰ ਤੋਂ 15, ਮੁਹਾਲੀ ਤੋਂ 18, ਗੁਰਦਾਸਪੁਰ ਤੋਂ 2, ਪਠਾਨਕੋਟ ਤੋਂ 5, ਹੁਸ਼ਿਆਰਪੁਰ ਤੋਂ 4, ਤਰਨਤਾਰਨ ਤੋਂ 15, ਫਿਰੋਜ਼ਪੁਰ ਤੋਂ 73, ਫਰੀਦਕੋਟ ਤੋਂ 24, ਮੋਗਾ ਤੋਂ 10, ਬਠਿੰਡਾ ਤੋਂ 14, ਮੁਕਤਸਰ ਸਾਹਿਬ ਤੋਂ 10, ਕਪੂਰਥਲਾ ਤੋਂ 13, ਫਾਜ਼ਲਿਕਾ ਤੋਂ 3 ਅਤੇ ਬਰਨਾਲਾ ਤੋਂ 12 ਨਵੇ ਕੋਰੋਨਾ ਦੇ ਮਰੀਜ਼ ਸਾਹਮਣੇ ਆਇਆ ਹੈ। ਉੱਥੇ ਹੀ ਜਲੰਧਰ ਵਿਚ 15, ਅੰਮ੍ਰਿਤਸਰ ਵਿਚ 82, ਪਟਿਆਲਾ ਵਿਚ 57, ਸੰਗਰੂਰ ਵਿਚ 20, ਮੁਹਾਲੀ ਵਿਚ 36, ਗੁਰਦਾਸਪੁਰ ਵਿਚ 2, ਹੁਸ਼ਿਆਰਪੁਰ ਵਿਚ 20, ਤਰਨਤਾਰਨ ਵਿਚ 7, ਫਿਰੋਜ਼ਪੁਰ ਵਿਚ 1, ਫਤਿਹਗੜ੍ਹ ਸਾਹਿਬ ਵਿਚ 19, ਮੋਗਾ ਵਿਚ 3, ਬਠਿੰਡਾ ਵਿਚ 2, ਮੁਕਤਸਰ ਸਾਹਿਬ ਵਿਚ 11, ਕਪੂਰਥਲਾ ਵਿਚ 9, ਫਾਜ਼ਿਲਕਾ ਵਿਚ 10, ਬਰਨਾਲਾ ਵਿਚ 1 ਅਤੇ ਮਾਨਸਾ ਵਿਚ ਵੀ 1 ਕੋਰੋਨਾ ਦਾ ਮਰੀਜ਼ ਠੀਕ ਹੋਇਆ ਹੈ, ਜਿਸ ਕਰਕੇ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 10509 ਹੋ ਗਈ ਹੈ, ਜਦਕਿ ਪਟਿਆਲਾ, ਅੰਮ੍ਰਿਤਸਰ, ਹੁਸ਼ਿਆਰਪੁਰ ਵਿਚ 1-1, ਲੁਧਿਆਣਾ ਵਿਚ 4 ਅਤੇ ਜਲੰਧਰ ਵਿਚ 3 ਮਰੀਜ਼ਾਂ ਦੀ ਮੌਤ ਹੋਈ ਹੈ ਅਤੇ ਮ੍ਰਿਤਕਾਂ ਦਾ ਕੁੱਲ ਅੰਕੜਾ 370 ਤੱਕ ਪਹੁੰਚ ਗਿਆ ਹੈ। ਸੂਬੇ ਵਿਚ 4577 ਐਕਟਿਵ ਕੇਸ ਹਨ।
ਲੁਧਿਆਣਾ- ਕੁੱਲ ਕੇਸ-2962, ਠੀਕ ਹੋਏ-1919, ਮੌਤਾਂ-83
ਜਲੰਧਰ –2225, ਕੁੱਲ ਕੇਸ –, ਠੀਕ ਹੋਏ -1701, ਮੌਤਾਂ-52
ਅੰਮ੍ਰਿਤਸਰ- ਕੁੱਲ ਕੇਸ-1799, ਠੀਕ ਹੋਏ- 1256, ਮੌਤਾਂ-76
ਪਟਿਆਲਾ-ਕੁੱਲ ਕੇਸ-1583, ਠੀਕ ਹੋਏ-928, ਮੌਤਾਂ-26
ਸੰਗਰੂਰ ਕੁੱਲ ਕੇਸ-1033, ਠੀਕ ਹੋਏ-788, ਮੌਤਾਂ-26
ਮੁਹਾਲੀ – ਕੁੱਲ ਕੇਸ – 817, ਠੀਕ ਹੋਏ –506, ਮੌਤਾਂ–14
ਹੁਸ਼ਿਆਰਪੁਰ- ਕੁੱਲ ਕੇਸ-521, ਠੀਕ ਹੋਏ-395, ਮੌਤਾਂ-15
ਗੁਰਦਾਸਪੁਰ- ਕੁੱਲ ਕੇਸ-497, ਠੀਕ ਹੋਏ-328, ਮੌਤਾਂ-18
ਪਠਾਨਕੋਟ- ਕੁੱਲ ਕੇਸ-358, ਠੀਕ ਹੋਏ-280, ਮੌਤਾਂ-11
ਤਰਨਤਾਰਨ ਕੁੱਲ ਕੇਸ-352, ਠੀਕ ਹੋਏ-236, ਮੌਤਾਂ-10
ਫ਼ਿਰੋਜ਼ਪੁਰ – ਕੁੱਲ ਕੇਸ-408, ਠੀਕ ਹੋਏ-212, ਮੌਤਾਂ-6
ਫਤਿਹਗੜ੍ਹ ਸਾਹਿਬ- ਕੁੱਲ ਕੇਸ-333, ਠੀਕ ਹੋਏ-235, ਮੌਤਾਂ-2
ਬਠਿੰਡਾ- ਕੁੱਲ ਕੇਸ-346, ਠੀਕ ਹੋਏ-182, ਮੌਤਾਂ-5
ਮੋਗਾ- ਕੁੱਲ ਕੇਸ-326, ਠੀਕ ਹੋਏ-200, ਮੌਤਾਂ-5
ਨਵਾਂਸ਼ਹਿਰ- ਕੁੱਲ ਕੇਸ-304, ਠੀਕ ਹੋਏ-256, ਮੌਤਾਂ-3
ਫਰੀਦਕੋਟ- ਕੁੱਲ ਕੇਸ-294, ਠੀਕ ਹੋਏ-227, ਮੌਤਾਂ-0
ਫਾਜ਼ਿਲਕਾ ਕੁੱਲ ਕੇਸ-266, ਠੀਕ ਹੋਏ-171, ਮੌਤਾਂ-1
ਰੋਪੜ- ਕੁੱਲ ਕੇਸ-245, ਠੀਕ ਹੋਏ-187, ਮੌਤਾਂ-4
ਕਪੂਰਥਲਾ-ਕੁੱਲ ਕੇਸ-253, ਠੀਕ ਹੋਏ-152, ਮੌਤਾਂ-9
ਸ੍ਰੀ ਮੁਕਤਸਰ ਸਾਹਿਬ ਕੁੱਲ ਕੇਸ-231, ਠੀਕ ਹੋਏ-194, ਮੌਤਾਂ-1
ਬਰਨਾਲਾ ਕੁੱਲ ਕੇਸ-191, ਠੀਕ ਹੋਏ-78, ਮੌਤਾਂ-3
ਮਾਨਸਾ- ਕੁੱਲ ਕੇਸ-112, ਠੀਕ ਹੋਏ-78, ਮੌਤਾਂ-0
ਕੁੱਲ ਕੇਸ 15,456, ਠੀਕ ਹੋਏ 10509, ਮੌਤਾਂ 370
