ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਆਪਣਾ ਲਗਾਤਾਰ ਪ੍ਰਕੋਪ ਵਿਖਾ ਰਹੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 28 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 53 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 21 ਲੱਖ ਦੇ ਕਰੀਬ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
Spike of 69,652 cases and 977 deaths reported in India, in the last 24 hours.
The #COVID19 tally in the country rises to 28,36,926 including 6,86,395 active cases, 20,96,665 cured/discharged/migrated & 53,866 deaths: Ministry of Health and Family Welfare pic.twitter.com/1RWro1WWpE
— ANI (@ANI) August 20, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 69,652 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 977 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 28,36,926 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 53,866 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 20,96,665 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,86,395 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 1045, ਠੀਕ ਹੋਏ -1529, ਮੌਤਾਂ-30
ਆਂਧਰਾ ਪ੍ਰਦੇਸ਼- ਐਕਟਿਵ ਕੇਸ -86725, ਠੀਕ ਹੋਏ-226372, ਮੌਤਾਂ-2906
ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -923, ਠੀਕ ਹੋਏ-2022, ਮੌਤਾਂ-5
ਅਸਾਮ- ਐਕਟਿਵ ਕੇਸ-23756, ਠੀਕ ਹੋਏ-60348 ਮੌਤਾਂ-213
ਬਿਹਾਰ- ਐਕਟਿਵ ਕੇਸ-27546, ਠੀਕ ਹੋਏ-84404, ਮੌਤਾਂ-487
ਚੰਡੀਗੜ੍ਹ- ਐਕਟਿਵ ਕੇਸ -1014, ਠੀਕ ਹੋਏ-1351, ਮੌਤਾਂ-31
ਛੱਤੀਸਗੜ੍ਹ – ਐਕਟਿਵ ਕੇਸ – 6139, ਠੀਕ ਹੋਏ–11185, ਮੌਤਾਂ –161
ਦਾਦਰਾ ਨਗਰ ਹਵੇਲੀ – ਐਕਟਿਵ ਕੇਸ -389, ਠੀਕ ਹੋਏ-1604, ਮੌਤਾਂ-2
ਦਿੱਲੀ- ਐਕਟਿਵ ਕੇਸ -11137, ਠੀਕ ਹੋਏ-140,767, ਮੌਤਾਂ-4235
ਗੋਆ- ਐਕਟਿਵ ਕੇਸ -3838, ਠੀਕ ਹੋਏ-8713, ਮੌਤਾਂ-124
ਗੁਜਰਾਤ- ਐਕਟਿਵ ਕੇਸ -14282, ਠੀਕ ਹੋਏ-64,823, ਮੌਤਾਂ-2837
ਹਰਿਆਣਾ- ਐਕਟਿਵ ਕੇਸ -7307, ਠੀਕ ਹੋਏ-42,056 ਮੌਤਾਂ-567
ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1400, ਠੀਕ ਹੋਏ-2992, ਮੌਤਾਂ-19
ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -6965, ਠੀਕ ਹੋਏ-22,497, ਮੌਤਾਂ-572
ਝਾਰਖੰਡ – ਐਕਟਿਵ ਕੇਸ -9638, ਠੀਕ ਹੋਏ-16175, ਮੌਤਾਂ-277
ਕਰਨਾਟਕ- ਐਕਟਿਵ ਕੇਸ -81113, ਠੀਕ ਹੋਏ-164150, ਮੌਤਾਂ-4327
ਕੇਰਲ- ਐਕਟਿਵ ਕੇਸ-17442, ਠੀਕ ਹੋਏ-32,607, ਮੌਤਾਂ-182
ਲੱਦਾਖ- ਐਕਟਿਵ ਕੇਸ -633, ਠੀਕ ਹੋਏ-1397, ਮੌਤਾਂ-18
ਮੱਧ ਪ੍ਰਦੇਸ਼- ਐਕਟਿਵ ਕੇਸ-10717, ਠੀਕ ਹੋਏ-36475, ਮੌਤਾਂ-1159
ਮਹਾਰਾਸ਼ਟਰ- ਐਕਟਿਵ ਕੇਸ -160728, ਠੀਕ ਹੋਏ-446881, ਮੌਤਾਂ-21033
ਮਨੀਪੁਰ- ਐਕਟਿਵ ਕੇਸ -1973, ਠੀਕ ਹੋਏ-2885, ਮੌਤਾਂ-18
ਮੇਘਾਲਿਆ- ਐਕਟਿਵ ਕੇਸ-806, ਠੀਕ ਹੋਏ-694, ਮੌਤਾਂ-6
ਮਿਜ਼ੋਰਮ- ਐਕਟਿਵ ਕੇਸ-489, ਠੀਕ ਹੋਏ-384, ਮੌਤਾਂ-0
ਨਾਗਾਲੈਂਡ- ਐਕਟਿਵ ਕੇਸ -1844, ਠੀਕ ਹੋਏ-1706, ਮੌਤਾਂ-8
ਉੜੀਸਾ- ਐਕਟਿਵ ਕੇਸ-19814, ਠੀਕ ਹੋਏ-46936, ਮੌਤਾਂ-372
ਪਡੂਚੇਰੀ- ਐਕਟਿਵ ਕੇਸ-3309, ਠੀਕ ਹੋਏ-5312, ਮੌਤਾਂ-129
ਪੰਜਾਬ – ਐਕਟਿਵ ਕੇਸ-12460, ਠੀਕ ਹੋਏ-22703, ਮੌਤਾਂ-921
ਰਾਜਸਥਾਨ- ਐਕਟਿਵ ਕੇਸ -14416, ਠੀਕ ਹੋਏ-49,963, ਮੌਤਾਂ-910
ਸਿੱਕਮ- ਐਕਟਿਵ ਕੇਸ-440, ਠੀਕ ਹੋਏ-789, ਮੌਤਾਂ-3
ਤਾਮਿਲਨਾਡੂ- ਐਕਟਿਵ ਕੇਸ -53155, ਠੀਕ ਹੋਏ-296171, ਮੌਤਾਂ-6123
ਤੇਲੰਗਾਨਾ- ਐਕਟਿਵ ਕੇਸ-21509, ਠੀਕ ਹੋਏ-75186, ਮੌਤਾਂ-729
ਤ੍ਰਿਪੁਰਾ- ਐਕਟਿਵ ਕੇਸ-2205, ਠੀਕ ਹੋਏ-5565, ਮੌਤਾਂ-65
ਉੱਤਰਾਖੰਡ- ਐਕਟਿਵ ਕੇਸ-3915 ,ਠੀਕ ਹੋਏ-9132, ਮੌਤਾਂ-178
ਉੱਤਰ ਪ੍ਰਦੇਸ਼- ਐਕਟਿਵ ਕੇਸ- 49645, ਠੀਕ ਹੋਏ-115227, ਮੌਤਾਂ-2638
ਪੱਛਮੀ ਬੰਗਾਲ- ਐਕਟਿਵ ਕੇਸ-27678, ਠੀਕ ਹੋਏ-95663, ਮੌਤਾਂ-2581
