ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਨੇ ਖਤਰਨਾਕ ਰੂਪ ਧਾਰਨ ਕੀਤਾ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 19 ਲੱਖ 64 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 40 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 13 ਲੱਖ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
India reports single-day spike of 56,282 new #COVID19 cases and 904 deaths in the last 24 hours.
The COVID tally of the country rises to 19,64,537 including 5,95,501 active cases, 13,28,337 cured/discharged/migrated & 40,699 deaths: Ministry of Health and Family Welfare pic.twitter.com/dzBQVyDEHi
— ANI (@ANI) August 6, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 56,282 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 904 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 19,64,537 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 40,699 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 13,28,337 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 5,95,501 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 687, ਠੀਕ ਹੋਏ -326, ਮੌਤਾਂ-14
ਆਂਧਰਾ ਪ੍ਰਦੇਸ਼- ਐਕਟਿਵ ਕੇਸ -80426, ਠੀਕ ਹੋਏ-104354, ਮੌਤਾਂ-1681
ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -642, ਠੀਕ ਹੋਏ-1210, ਮੌਤਾਂ-3
ਅਸਾਮ- ਐਕਟਿਵ ਕੇਸ-14432, ਠੀਕ ਹੋਏ-35892, ਮੌਤਾਂ-121
ਬਿਹਾਰ- ਐਕਟਿਵ ਕੇਸ-22001, ਠੀਕ ਹੋਏ-42,414, ਮੌਤਾਂ-355
ਚੰਡੀਗੜ੍ਹ- ਐਕਟਿਵ ਕੇਸ -535, ਠੀਕ ਹੋਏ-715, ਮੌਤਾਂ-20
ਛੱਤੀਸਗੜ੍ਹ – ਐਕਟਿਵ ਕੇਸ – 2465, ਠੀਕ ਹੋਏ–7871, ਮੌਤਾਂ –71
ਦਾਦਰਾ ਨਗਰ ਹਵੇਲੀ – ਐਕਟਿਵ ਕੇਸ -404, ਠੀਕ ਹੋਏ-906, ਮੌਤਾਂ-2
ਦਿੱਲੀ- ਐਕਟਿਵ ਕੇਸ -10072, ਠੀਕ ਹੋਏ-126,116, ਮੌਤਾਂ-4044
ਗੋਆ- ਐਕਟਿਵ ਕੇਸ -2072, ਠੀਕ ਹੋਏ-5287, ਮੌਤਾਂ-64
ਗੁਜਰਾਤ- ਐਕਟਿਵ ਕੇਸ -14680, ਠੀਕ ਹੋਏ-49,433, ਮੌਤਾਂ-2556
ਹਰਿਆਣਾ- ਐਕਟਿਵ ਕੇਸ -6133, ਠੀਕ ਹੋਏ-31,960, ਮੌਤਾਂ-455
ਹਿਮਾਚਲ ਪ੍ਰਦੇਸ਼- ਐਕਟਿਵ ਕੇਸ -1140, ਠੀਕ ਹੋਏ-1762, ਮੌਤਾਂ-14
ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -7285, ਠੀਕ ਹੋਏ-15,244, ਮੌਤਾਂ-426
ਝਾਰਖੰਡ – ਐਕਟਿਵ ਕੇਸ -9049, ਠੀਕ ਹੋਏ-5703, ਮੌਤਾਂ-136
ਕਰਨਾਟਕ- ਐਕਟਿਵ ਕੇਸ -73966, ਠੀਕ ਹੋਏ-74,679, ਮੌਤਾਂ-2804
ਕੇਰਲ- ਐਕਟਿਵ ਕੇਸ-11524, ਠੀਕ ਹੋਏ-17,533, ਮੌਤਾਂ-94
ਲੱਦਾਖ- ਐਕਟਿਵ ਕੇਸ -421, ਠੀਕ ਹੋਏ-1164, ਮੌਤਾਂ-7
ਮੱਧ ਪ੍ਰਦੇਸ਼- ਐਕਟਿਵ ਕੇਸ-8741, ਠੀਕ ਹੋਏ-26064, ਮੌਤਾਂ-929
ਮਹਾਰਾਸ਼ਟਰ- ਐਕਟਿਵ ਕੇਸ -146268, ਠੀਕ ਹੋਏ-305521, ਮੌਤਾਂ-16476
ਮਨੀਪੁਰ- ਐਕਟਿਵ ਕੇਸ -1224, ਠੀਕ ਹੋਏ-1862, ਮੌਤਾਂ-7
ਮੇਘਾਲਿਆ- ਐਕਟਿਵ ਕੇਸ-594, ਠੀਕ ਹੋਏ-330, ਮੌਤਾਂ-5
ਮਿਜ਼ੋਰਮ- ਐਕਟਿਵ ਕੇਸ-251, ਠੀਕ ਹੋਏ-286, ਮੌਤਾਂ-0
ਨਾਗਾਲੈਂਡ- ਐਕਟਿਵ ਕੇਸ -1807, ਠੀਕ ਹੋਏ-685, ਮੌਤਾਂ-6
ਉੜੀਸਾ- ਐਕਟਿਵ ਕੇਸ-13055, ਠੀਕ ਹੋਏ-25738, ਮੌਤਾਂ-225
ਪਡੂਚੇਰੀ- ਐਕਟਿਵ ਕੇਸ-1700, ਠੀਕ ਹੋਏ-2668, ਮੌਤਾਂ-65
ਪੰਜਾਬ – ਐਕਟਿਵ ਕੇਸ-6422, ਠੀਕ ਹੋਏ-12943, ਮੌਤਾਂ-491
ਰਾਜਸਥਾਨ- ਐਕਟਿਵ ਕੇਸ -12678, ਠੀਕ ਹੋਏ-33,849, ਮੌਤਾਂ-745
ਸਿੱਕਮ- ਐਕਟਿਵ ਕੇਸ-496, ਠੀਕ ਹੋਏ-303, ਮੌਤਾਂ-1
ਤਾਮਿਲਨਾਡੂ- ਐਕਟਿਵ ਕੇਸ -54184, ਠੀਕ ਹੋਏ-214815, ਮੌਤਾਂ-4461
ਤੇਲੰਗਾਨਾ- ਐਕਟਿਵ ਕੇਸ-20358, ਠੀਕ ਹੋਏ-52,103, ਮੌਤਾਂ-589
ਤ੍ਰਿਪੁਰਾ- ਐਕਟਿਵ ਕੇਸ-1901, ਠੀਕ ਹੋਏ-3793, ਮੌਤਾਂ-31
ਉੱਤਰਾਖੰਡ- ਐਕਟਿਵ ਕੇਸ-2923,ਠੀਕ ਹੋਏ-5233, ਮੌਤਾਂ-98
ਉੱਤਰ ਪ੍ਰਦੇਸ਼- ਐਕਟਿਵ ਕੇਸ- 41973, ਠੀਕ ਹੋਏ-60,558, ਮੌਤਾਂ-1857
ਪੱਛਮੀ ਬੰਗਾਲ- ਐਕਟਿਵ ਕੇਸ-22992, ਠੀਕ ਹੋਏ-58,962,ਮੌਤਾਂ-1846
