ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ 75,809 ਨਵੇਂ ਕੋਰੋਨਾ ਦੇ ਮਰੀਜ਼ ਆਏ ਸਾਹਮਣੇ, ਮੌਤਾਂ-1133

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਆਪਣਾ ਖਤਰਨਾਕ ਰੂਪ ਵਿਖਾ ਰਹੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਆਪਣਾ ਖਤਰਨਾਕ ਰੂਪ ਵਿਖਾ ਰਹੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 42.80 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 72 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 33.23 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ 75,809 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 1133 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 42,80,423 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 72,775  ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 33,23,951 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 8,83,697 ਹੋ ਗਈ ਹੈ।

ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 312, ਠੀਕ ਹੋਏ -2997, ਮੌਤਾਂ-50

ਆਂਧਰਾ ਪ੍ਰਦੇਸ਼- ਐਕਟਿਵ ਕੇਸ -97932, ਠੀਕ ਹੋਏ-404074, ਮੌਤਾਂ-4487

ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -1576, ਠੀਕ ਹੋਏ-3596, ਮੌਤਾਂ-8

ਅਸਾਮ- ਐਕਟਿਵ ਕੇਸ-28798, ਠੀਕ ਹੋਏ-99076, ਮੌਤਾਂ-370

ਬਿਹਾਰ- ਐਕਟਿਵ ਕੇਸ-16121, ਠੀਕ ਹੋਏ-132145, ਮੌਤਾਂ-761

ਚੰਡੀਗੜ੍ਹ- ਐਕਟਿਵ ਕੇਸ -2187, ਠੀਕ ਹੋਏ-3734, ਮੌਤਾਂ-74

ਛੱਤੀਸਗੜ੍ਹ – ਐਕਟਿਵ ਕੇਸ – 24708, ਠੀਕ ਹੋਏ–22177, ਮੌਤਾਂ –395

ਦਾਦਰਾ ਨਗਰ ਹਵੇਲੀ – ਐਕਟਿਵ ਕੇਸ -297, ਠੀਕ ਹੋਏ-2291, ਮੌਤਾਂ-2

ਦਿੱਲੀ- ਐਕਟਿਵ ਕੇਸ -20543, ਠੀਕ ਹੋਏ-168,384, ਮੌਤਾਂ-4599

ਗੋਆ- ਐਕਟਿਵ ਕੇਸ -4501, ਠੀਕ ਹੋਏ-16427, ਮੌਤਾਂ-245

ਗੁਜਰਾਤ- ਐਕਟਿਵ ਕੇਸ -16482, ਠੀਕ ਹੋਏ-85907, ਮੌਤਾਂ-3120

ਹਰਿਆਣਾ- ਐਕਟਿਵ ਕੇਸ -16333, ਠੀਕ ਹੋਏ-61611, ਮੌਤਾਂ-829

ਹਿਮਾਚਲ ਪ੍ਰਦੇਸ਼- ਐਕਟਿਵ ਕੇਸ -2234, ਠੀਕ ਹੋਏ-5370, ਮੌਤਾਂ-56

ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -11009, ਠੀਕ ਹੋਏ-32760, ਮੌਤਾਂ-801

ਝਾਰਖੰਡ – ਐਕਟਿਵ ਕੇਸ -14588, ਠੀਕ ਹੋਏ-37550, ਮੌਤਾਂ-482

ਕਰਨਾਟਕ- ਐਕਟਿਵ ਕੇਸ -97020, ਠੀਕ ਹੋਏ-300770, ਮੌਤਾਂ-6534

ਕੇਰਲ- ਐਕਟਿਵ ਕੇਸ-22133, ਠੀਕ ਹੋਏ-66997, ਮੌਤਾਂ-359

ਲੱਦਾਖ- ਐਕਟਿਵ ਕੇਸ -818, ਠੀਕ ਹੋਏ-2211, ਮੌਤਾਂ-35

ਮੱਧ ਪ੍ਰਦੇਸ਼- ਐਕਟਿਵ ਕੇਸ-16961, ਠੀਕ ਹੋਏ-56909, ਮੌਤਾਂ-1589

ਮਹਾਰਾਸ਼ਟਰ- ਐਕਟਿਵ ਕੇਸ -237292, ਠੀਕ ਹੋਏ-659322, ਮੌਤਾਂ-27027

ਮਨੀਪੁਰ- ਐਕਟਿਵ ਕੇਸ -1710, ਠੀਕ ਹੋਏ-5358, ਮੌਤਾਂ-38

ਮੇਘਾਲਿਆ- ਐਕਟਿਵ ਕੇਸ-1457, ਠੀਕ ਹੋਏ-1560, ਮੌਤਾਂ-17

ਮਿਜ਼ੋਰਮ- ਐਕਟਿਵ ਕੇਸ-379, ਠੀਕ ਹੋਏ-735, ਮੌਤਾਂ-0

ਨਾਗਾਲੈਂਡ- ਐਕਟਿਵ ਕੇਸ -525, ਠੀਕ ਹੋਏ-3685, ਮੌਤਾਂ-10

ਉੜੀਸਾ- ਐਕਟਿਵ ਕੇਸ-27938, ਠੀਕ ਹੋਏ-99398, ਮੌਤਾਂ-556

ਪਡੂਚੇਰੀ- ਐਕਟਿਵ ਕੇਸ-4856, ਠੀਕ ਹੋਏ-12135, ਮੌਤਾਂ-325

ਪੰਜਾਬ – ਐਕਟਿਵ ਕੇਸ-16640, ਠੀਕ ਹੋਏ-47020, ਮੌਤਾਂ-1923

ਰਾਜਸਥਾਨ- ਐਕਟਿਵ ਕੇਸ -14958, ਠੀਕ ਹੋਏ-76427, ਮੌਤਾਂ-1151

ਸਿੱਕਮ- ਐਕਟਿਵ ਕੇਸ-538, ਠੀਕ ਹੋਏ-1396, ਮੌਤਾਂ-5

ਤਾਮਿਲਨਾਡੂ- ਐਕਟਿਵ ਕੇਸ -51215, ਠੀਕ ਹੋਏ-410116, ਮੌਤਾਂ-7925

ਤੇਲੰਗਾਨਾ- ਐਕਟਿਵ ਕੇਸ-31670, ਠੀਕ ਹੋਏ-112587, ਮੌਤਾਂ-906

ਤ੍ਰਿਪੁਰਾ- ਐਕਟਿਵ ਕੇਸ-6641, ਠੀਕ ਹੋਏ-9342, ਮੌਤਾਂ-152

ਉੱਤਰਾਖੰਡ- ਐਕਟਿਵ ਕੇਸ-7965, ਠੀਕ ਹੋਏ-17123, ਮੌਤਾਂ-348

ਉੱਤਰ ਪ੍ਰਦੇਸ਼- ਐਕਟਿਵ ਕੇਸ- 62144, ਠੀਕ ਹੋਏ-205731, ਮੌਤਾਂ-3976

ਪੱਛਮੀ ਬੰਗਾਲ- ਐਕਟਿਵ ਕੇਸ-23216, ਠੀਕ ਹੋਏ-157029, ਮੌਤਾਂ-3620

Leave a Reply

Your email address will not be published. Required fields are marked *